ਜੰਮੂ ਕਸ਼ਮੀਰ ਦੀ ਮੁਟਿਆਰ ਰਹਿਮਤ ਰਤਨ ਨੇ ਜਿੱਤਿਆ ਮਿਸ ਪੀਟੀਸੀ ਪੰਜਾਬੀ 2019 ਦਾ ਖਿਤਾਬ
ਦੱਸ ਦਈਏ ਕਿ ਮਿਸ ਪੀਟੀਸੀ ਪੰਜਾਬੀ 2019 ਵਿੱਚ ਜੰਮੂ ਕਸ਼ਮੀਰ ਦੀ ਮੁਟਿਆਰ ਰਹਿਮਤ ਰਤਨ ਨੇ ਮਾਰੀ ਬਾਜ਼ੀ ਓਥੇ ਹੀ ਪਹਿਲੇ ਸਥਾਨ ਤੇ ਰਹੀ ਸੁਖਰੂਪ ਕੌਰ ਅਤੇ ਦੂਜੇ ਸਥਾਨ ਤੇ ਰਹੀ ਸੁਖਪ੍ਰੀਤ ਕੌਰ | ਦੱਸ ਦਈਏ ਕਿ ਮਿਸ ਪੀਟੀਸੀ ਪੰਜਾਬੀ 2019 ਦਾ ਖਿਤਾਬ ਹਾਸਿਲ ਕਰਨ ਵਾਲੀ ਰਹਿਮਤ ਰਤਨ ਨੂੰ 1.5 ਲੱਖ ਦੂਜੇ ਸਤਹ ਤੇ ਰਹਿਣ ਵਾਲੀ ਮੁਟਿਆਰ ਸੁਖਰੂਪ ਕੌਰ ਨੂੰ 50000 ਅਤੇ ਤੀਜਾ ਸਥਾਨ ਹਾਸਿਲ ਕਰਨ ਵਾਲੀ ਮੁਟਿਆਰ ਸੁਖਪ੍ਰੀਤ ਕੌਰ ਨੂੰ 35000 ਦਾ ਨਕਦ ਇਨਾਮ ਦਿੱਤਾ ਗਿਆ |
ਮਿਸ ਪੀਟੀਸੀ ਪੰਜਾਬੀ 2019 ਦਾ ਇਹ ਸ਼ਾਨਦਾਰ ਪ੍ਰੋਗਰਾਮ ਪੀਟੀਸੀ ਪੰਜਾਬੀ ‘ਤੇ ਲਾਈਵ ਚੱਲ ਰਿਹਾ ਹੈ ਤੇ ਇਸ ਤੋਂ ਇਲਾਵਾ ਪੀਟੀਸੀ ਪਲੇਅ ਐਪ ‘ਤੇ ਵੀ ਮਿਸ ਪੀਟੀਸੀ ਪੰਜਾਬੀ 2019 ਦਾ ਸਿੱਧਾ ਪ੍ਰਸਾਰਣ ਦੇਖਿਆ ਜਾ ਸਕਦਾ ਹੈ।
ਦੀ ਲਾਈਵ ਪਰਫਾਰਮੈਂਸ