ਜਦੋਂ ਕਰੀਨਾ ਕਪੂਰ ਪਹੁੰਚੀ ਸੀ ਸੈਫ ਦੇ ਵਿਆਹ 'ਤੇ ਕਿਹਾ ਸੀ 'ਮੁਬਾਰਕ ਹੋਵੇ ਸੈਫ ਅੰਕਲ'
ਸੈਫ਼ ਅਲੀ ਖ਼ਾਨ ਅਤੇ ਕਰੀਨਾ ਕਪੂਰ ਆਪਣੀ ਮੈਰਿਡ ਲਾਈਫ ਇਨਜੁਆਏ ਕਰ ਰਹੇ ਨੇ । ਉਨ੍ਹਾਂ ਦਾ ਪੁੱਤਰ ਵੀ ਉਨ੍ਹਾਂ ਵਾਂਗ ਮੀਡੀਆ ਦੀਆਂ ਸੁਰਖੀਆਂ ਵਟੋਰਦਾ ਨਜ਼ਰ ਆ ਜਾਂਦਾ ਹੈ ਅਤੇ ਉਸ ਦੀ ਆਪਣੇ ਮਾਪਿਆਂ ਤੋਂ ਵੀ ਜ਼ਿਆਦਾ ਪਾਪੂਲੈਰਿਟੀ ਹੈ । ਕਰੀਨਾ ਅਤੇ ਸੈਫ ਅਲੀ ਖ਼ਾਨ ਦੇ ਵਿਆਹ ਦੀ ਗੱਲ ਕੀਤੀ ਜਾਵੇ ਤਾਂ ਦੋਨਾਂ ਦੀ ਉਮਰ 'ਚ ਕਰੀਬ ਦਸ ਸਾਲ ਦਾ ਫਰਕ ਹੈ ।