ਜਦੋਂ ਅਦਾਕਾਰਾ ਮਾਨਸੀ ਸ਼ਰਮਾ ਨੇ ‘ਸੱਪ ਭਾਜੀ’ ਦਾ ਮਨਾਇਆ ਜਨਮ ਦਿਨ
ਮਾਨਸੀ ਸ਼ਰਮਾ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਅਕਸਰ ਕੁਝ ਨਾ ਕੁਝ ਸ਼ੇਅਰ ਕਰਦੇ ਰਹਿੰਦੇ ਹਨ । ਹਾਲ ਹੀ ਵਿੱਚ ਉਹਨਾਂ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ ।ਇਸ ਵੀਡੀਓ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਤੇ ਇਸ ਵੀਡੀਓ ਤੇ ਲੋਕ ਲਗਾਤਾਰ ਕਮੈਂਟ ਕਰ ਰਹੇ ਹਨ । ਦਰਅਸਲ ਇਸ ਵੀਡੀਓ ਵਿੱਚ ਮਾਨਸੀ ਸ਼ਰਮਾ ਕਿਸੇ ਨੂੰ ਬਰਥਡੇ ਵਿਸ਼ ਕਰ ਰਹੀ ਹੈ ।
https://www.instagram.com/p/CEMkKV6JdmL/
ਵੀਡੀਓ ਵਿੱਚ ਵਿੱਚ ਦਿਖਾਈ ਦੇਣ ਵਾਲੇ ਕੇਕ ਤੇ ਲਿਖਿਆ ਹੈ ‘ਹੈਪੀ ਬਰਥਡੇ ਚਰਨਜੀਤ ਭਾਜੀ ਉਰਫ ਸੱਪ ਭਾਜੀ’ । ਇਸ ਕੇਕ ਨੂੰ ਦੇਖ ਕੇ ਬਰਥਡੇ ਬੁਆਏ ਚਰਨਜੀਤ ਵੀ ਕਾਫੀ ਖੁਸ਼ ਨਜ਼ਰ ਆ ਰਿਹਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਮਾਨਸੀ ਸ਼ਰਮਾ ਆਪਣੇ ਘਰ ਵਿੱਚ ਹੀ ਆਪਣੇ ਪਰਿਵਾਰ ਨਾਲ ਕਵਾਲਟੀ ਟਾਈਮ ਬਿਤਾ ਰਹੀ ਹੈ ।
https://www.instagram.com/p/CEB_Lc9JCrF/
https://www.instagram.com/p/CD6n-HqpdE7/