ਦੀਪ ਜੰਡੂ ਨੇ ਕਿਸ ਨੂੰ ਕਿਹਾ 'ਮੰਗਦੇ ਪਾਣੀ ਨਾ ਯਾਰ ਤੇਰੇ ਦੇ ਠੋਕੇ', ਦੋਖੋ ਵੀਡਿਓ 

Reported by: PTC Punjabi Desk | Edited by: Rupinder Kaler  |  November 23rd 2018 12:47 PM |  Updated: November 24th 2018 12:53 PM

ਦੀਪ ਜੰਡੂ ਨੇ ਕਿਸ ਨੂੰ ਕਿਹਾ 'ਮੰਗਦੇ ਪਾਣੀ ਨਾ ਯਾਰ ਤੇਰੇ ਦੇ ਠੋਕੇ', ਦੋਖੋ ਵੀਡਿਓ 

ਪੰਜਾਬੀ ਗਾਇਕ ਜੇ ਲੱਕੀ ਅਤੇ ਗੁਰਲੇਜ਼ ਅਖਤਰ ਦੇ ਨਵੇਂ ਗਾਣੇ 'ਵਾਟਰ' ਦਾ ਆਫੀਸ਼ੀਅਲ ਵੀਡਿਓ ਸਾਹਮਣੇ ਆ ਗਿਆ ਹੈ । ਇਸ ਗਾਣੇ ਦਾ ਮਿਊਜ਼ਿਕ ਦੀਪ ਜੰਡੂ ਨੇ ਬਣਾਇਆ ਹੈ । ਗਾਣੇ ਦੇ ਬੋਲ ਕਰਨ ਔਜਲਾ ਨੇ ਲਿਖੇ ਹਨ । ਇਸ ਗਾਣੇ ਦੀ ਵੀਡਿਓ ਦੀਪ ਜੰਡੂ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ ।

ਹੋਰ ਵੇਖੋ :ਸਿਰਜਨਹਾਰੀ ‘ਚ ਇਸ ਵਾਰ ਵੇਖੋ ਗਤਕੇ ‘ਚ ਮਹਾਰਤ ਹਾਸਿਲ ਕਰਨ ਵਾਲੀ ਗੁਰਵਿੰਦਰ ਕੌਰ

Deep Jandu Deep Jandu

ਇਸ ਗਾਣੇ ਦੇ ਫਿਲਮਾਂਕਣ ਦੀ ਗੱਲ ਕੀਤੀ ਜਾਵੇ ਤਾਂ ਇਸ ਗਾਣੇ ਨੂੰ ਵਿਦੇਸ਼ੀ ਧਰਤੀ 'ਤੇ ਹੀ ਫਿਲਮਾਇਆ ਗਿਆ ਹੈ । ਗਾਣੇ ਦੇ ਬੋਲਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਹਨ 'ਮੰਗਦੇ ਪਾਣੀ ਨਾ ਯਾਰ ਤੇਰੇ ਦੇ ਠੋਕੇ' ਇਸ ਗਾਣੇ ਨੂੰ ਲੋਕਾਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

ਹੋਰ ਵੇਖੋ :ਮਲਾਇਕਾ ਅਰੋੜਾ ਨੇ ਦੋਸਤਾਂ ਨਾਲ ਮਨਾਈ ਮਸਤ ਅੰਦਾਜ਼ ‘ਚ ਪਾਰਟੀ, ਦੇਖੋ ਤਸਵੀਰਾਂ

https://www.instagram.com/p/BqPwJTzhq6g/

ਜੰਡੂ ਵੱਲੋਂ ਪਾਈ ਵੀਡਿਓ ਨੂੰ ਲੋਕ ਲਗਾਤਾਰ ਵੇਖ ਰਹੇ ਹਨ ਤੇ ਇਸ ਵੀਡਿਓ ਤੇ ਲਾਈਕ ਵੀ ਦੇ ਰਹੇ ਹਨ । ਦੀਪ ਜੰਡੂ ਹੋਰ ਵੀ ਕਈ ਪ੍ਰੋਜੈਕਟ ਤੇ ਕੰਮ ਕਰ ਰਹੇ ਹਨ । ਇਸ ਤੋਂ ਪਹਿਲਾਂ ਉਹਨਾਂ ਨੇ ਕਨਵਰ ਗਰੇਵਾਲ ਦੇ ਨਾਲ ਵਾਜ ਫਕੀਰਾਂ ਦੀ ਗਾਣਾ ਕੀਤਾ ਹੈ । ਕੁਝ ਦਿਨ ਪਹਿਲਾਂ ਹੀ ਹਰਫ ਚੀਮਾ ਦੇ ਗਾਣੇ 'ਗੱਲਬਾਤ' ਤੇ ਵੀ ਦੀਪ ਜੰਡੂ ਨੇ ਕੰਮ ਕੀਤਾ ਹੈ । ਇਸ ਗਾਣੇ ਦਾ ਮਿਉਜ਼ਿਕ ਦੀਪ ਜੰਡੂ ਨੇ ਬਣਾਇਆ ਹੈ ।

ਹੋਰ ਵੇਖੋ :ਆਪਣੇ ਆਪ ਨੂੰ ਇਸ ਤਰ੍ਹਾਂ ਫਿੱਟ ਰੱਖਦੀ ਹੈ, ਪੰਜਾਬੀ ਐਕਟਰੈੱਸ ਅਤੇ ਮਾਡਲ ਸੋਨੀਆ ਮਾਨ, ਦੇਖੋ ਵੀਡਿਓ

https://www.instagram.com/p/BqhYiALBpmj/


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network