ਅੱਜ ਰਾਤ ਨੂੰ ਵੇਖੋ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -8 ਦਾ ਕਰਟਨ ਰੇਜਰ
ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -8 (Voice Of Punjab Chota Champ-8) ਦਾ ਆਗਾਜ 20 ਜੂਨ ਨੂੰ ਹੋ ਰਿਹਾ ਹੈ । ਇਸ ਤੋਂ ਪਹਿਲਾਂ ਇਸ ਸ਼ੋਅ ਦਾ ਕਰਟਨ ਰੇਜਰ ( Curtain Raiser) ਅੱਜ ਸ਼ਾਮ ਨੂੰ ਹੋ ਰਿਹਾ ਹੈ ।ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜਨ-8 ਦਾ ਕਰਟਨ ਰੇਜਰ ਤੁਸੀਂ ਦਿਨ ਸ਼ਨਿੱਚਰਵਾਰ, ਰਾਤ 8:45 ਮਿੰਟ ‘ਤੇ ਵੇਖ ਸਕਦੇ ਹੋ ।ਇਸ ਸ਼ੋਅ ਦੇ ਦੌਰਾਨ ਛੋਟੇ ਬੱਚੇ ਜੋ ਗਾਇਕੀ ਦੇ ਖੇਤਰ ‘ਚ ਕੁਝ ਕਰਨ ਦਾ ਜਜਬਾ ਰੱਖਦੇ ਹਨ ਉਹ ਆਪ ਣੇ ਹੁਨਰ ਨੂੰ ਪ੍ਰਦਰਸ਼ਿਤ ਕਰਨਗੇ ।
ਹੋਰ ਪੜ੍ਹੋ : ਖੰਨਾ ਸ਼ਹਿਰ ਦੀ ਇਸ਼ੀਤਾ ਨੇ ਜਿੱਤਿਆ ‘ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-7’ ਦਾ ਖ਼ਿਤਾਬ
ਸ਼ੋਅ ਦੇ ਜੱਜ ਸਾਹਿਬਾਨ ਇਨ੍ਹਾਂ ਬੱਚਿਆਂ ਦੇ ਹੁਨਰ ਨੂੰ ਪਰਖ ਣਗੇ ਅਤੇ ਵੱਖ ਵੱਖ ਰਾਊਂਡ ‘ਚ ਇਹ ਬੱਚੇ ਪ੍ਰਫਾਰਮ ਕਰਨਗੇ । ਇਨ੍ਹਾਂ ਬੱਚਿਆਂ ਨੂੰ ਪੀਟੀਸੀ ਪੰਜਾਬੀ ਵੱਲੋਂ ਅਜਿਹਾ ਮੰਚ ਪ੍ਰਦਾਨ ਕਰਵਾਇਆ ਜਾ ਰਿਹਾ ਹੈ । ਜਿਸ ਦੇ ਜਰੀਏ ਇਹ ਬੱਚੇ ਪੂਰੀ ਦੁਨੀਆ ਦੇ ਸਾਹਮ ਣੇ ਟੈਲੇਂਟ ਨੂੰ ਵਿਖਾਉ ਣਗੇ ।
ਪੀਟੀਸੀ ਪੰਜਾਬੀ ਵੱਲੋਂ ਹਰ ਸਾਲ ਇਸ ਤਰ੍ਹਾਂ ਦੇ ਸ਼ੋਅ ਦਾ ਪ੍ਰਬੰਧ ਕੀਤਾ ਜਾਂਦਾ ਹੈ । ਇਸ ਤੋਂ ਪਹਿਲਾਂ ਇਨ੍ਹਾਂ ਬੱਚਿਆਂ ਦੇ ਹੁਨਰ ਨੂੰ ਪਰਖ ਣ ਦੇ ਲਈ ਪੰਜਾਬ ਦੇ ਵੱਖ ਵੱਖ ਲੁਧਿਆਣਾ, ਪਟਿਆਲਾ ਅਤੇ ਮੁਹਾਲੀ ਵਿੱਚ ਆਡੀਸ਼ਨ ਲਏ ਗਏ ਸਨ । ਇਨ੍ਹਾਂ ਆਡੀਸ਼ਨ ਦੇ ਦੌਰਾਨ ਕਿਹੜੇ ਬੱਚੇ ਜਗ੍ਹਾ ਪੱਕੀ ਕਰਨ ‘ਚ ਸਫਲ ਰਹੇ ਹਨ ।
ਇਹ ਵੇਖਨ ਨੂੰ ਮਿਲੇਗਾ ਵਾਇਸ ਆਫ਼ ਪੰਜਾਬ ਛੋਟਾ ਪੰਜਾਬ ਸੀਜਨ-8 ‘ਚ । ੨੦ ਜੂਨ ਤੋਂ ਰਾਤ ੯:੩੦ ਵਜੇ ਤੋ।ਇਸ ਤੋਂ ਪਹਿਲਾਂ ਵਾਇਸ ਆਫ਼ ਪੰਜਾਬ ਸੀਜਨ -੭ ਦਾ ਪ੍ਰਬੰਧ ਵੀ ਕੀਤਾ ਗਿਆ ਸੀ । ਲਾਕਡਾਊਨ ਦੇ ਦੌਰਾਨ ਬੱਚਿਆਂ ਤੋਂ ਆਨਲਾਈਨ ਆਡੀਸ਼ਨ ਲਏ ਗਏ ਸਨ ।
View this post on Instagram