ਪੀਟੀਸੀ ਪੰਜਾਬੀ ‘ਤੇ ਵੇਖੋ ਕਾਮੇਡੀ ਸੀਰੀਜ਼ ‘ਜੀ ਜਨਾਬ’ ਦਾ ਨਵਾਂ ਐਪੀਸੋਡ
ਪੀਟੀਸੀ ਪੰਜਾਬੀ ਵੱਲੋਂ ਦਰਸ਼ਕਾਂ ਦੇ ਮਨੋਰੰਜਨ ਲਈ ਕਈ ਪ੍ਰੋਗਰਾਮ ਚਲਾਏ ਜਾ ਰਹੇ ਹਨ । ਉਨ੍ਹਾਂ ਵਿੱਚੋਂ ਹੀ ਇੱਕ ਹੈ ਕਾਮੇਡੀ ਸੀਰੀਜ਼ ‘ਜੀ ਜਨਾਬ’ ਇਸ ਸ਼ੋਅ ਦਾ ਪ੍ਰਸਾਰਣ ਹਰ ਸੋਮਵਾਰ ਤੋਂ ਵੀਰਵਾਰ ਤੱਕ ਰਾਤ 8:30 ਵਜੇ ਕੀਤਾ ਜਾਂਦਾ ਹੈ । ਅੱਜ ਦੇ ਇਸ ਐਪੀਸੋਡ ‘ਚ ਤੁਸੀਂ ਵੇਖੋਗੇ ਕਿ ਕਿਵੇਂ ਪੁਲਿਸ ਅਫਸਰ ਨੇ ਆਪਣੇ ਮੁਲਾਜ਼ਮਾਂ ਦੇ ਲਈ ਓਵਰ ਡਿਊਟੀ ਸ਼ੁਰੂ ਕਰਵਾ ਦਿੱਤਾ ਹੈ, ਪਰ ਮੁਲਾਜ਼ਮ ਓਵਰ ਡਿਊਟੀ ਕਰਨ ਲਈ ਰਾਜ਼ੀ ਨਹੀਂ ਹਨ ।
ਹੋਰ ਪੜ੍ਹੋ : ਆਕਸੀਜ਼ਨ ਦੀ ਬਲੈਕ ਕਰਨ ਵਾਲਿਆਂ ’ਤੇ ਸਤਿੰਦਰ ਸੱਤੀ ਨੇ ਕੱਢਿਆ ਗੁੱਸਾ
ਜਿਸ ਕਰਕੇ ਮੁਲਾਜ਼ਮਾਂ ਨੇ ਐੱਸਐੱਚਓ ਦੇ ਖਿਲਾਫ ਧਰਨਾ ਲਗਾ ਦਿੱਤਾ ਹੈ ।ਹੁਣ ਵੇਖਣਾ ਇਹ ਹੋਵੇਗਾ ਕਿ ਓਵਰ ਡਿਊਟੀ ਕਰਨ ਲਈ ਇਹ ਮੁਲਾਜ਼ਮ ਰਾਜ਼ੀ ਹੁੰਦੇ ਹਨ ਜਾਂ ਇੰਝ ਹੀ ਧਰਨਾ ਚੱਲਦਾ ਰਹੇਗਾ ।
ਇਹ ਸਭ ਜਾਨਣ ਲਈ ਵੇਖੋ ਜੀ ਜਨਾਬ ਕਾਮੇਡੀ ਸੀਰੀਜ਼ ਦਾ ਅਗਲਾ ਐਪੀਸੋਡ । ਪੀਟੀਸੀ ਪੰਜਾਬੀ ‘ਤੇ ਇਸ ਸ਼ੋਅ ਨੂੰ ਅੱਜ ਰਾਤ 8:30 ਵਜੇ ਵੇਖ ਸਕਦੇ ਹੋ । ਪੀਟੀਸੀ ਪੰਜਾਬੀ ‘ਤੇ ਇਸ ਤੋਂ ਇਲਾਵਾਵੀ ਕਈ ਹੋਰ ਸ਼ੋਅ ਵਿਖਾਏ ਜਾ ਰਹੇ ਹਨ ਅਤੇ ਇਨ੍ਹਾਂ ਸ਼ੋਅਜ਼ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ ।
View this post on Instagram