ਇਹ ਮਾਸੂਮ ਬੱਚੀ ਹੈ ਅੱਜ ਦੀ ਪ੍ਰਸਿੱਧ ਅਦਾਕਾਰਾ ,ਬੁੱਝੋ ਕੌਣ ਹੈ ਇਹ ਅਦਾਕਾਰਾ 

Reported by: PTC Punjabi Desk | Edited by: Shaminder  |  December 14th 2018 04:41 PM |  Updated: December 14th 2018 04:41 PM

ਇਹ ਮਾਸੂਮ ਬੱਚੀ ਹੈ ਅੱਜ ਦੀ ਪ੍ਰਸਿੱਧ ਅਦਾਕਾਰਾ ,ਬੁੱਝੋ ਕੌਣ ਹੈ ਇਹ ਅਦਾਕਾਰਾ 

ਬਚਪਨ ਦੇ ਦਿਨ ਹਰ ਕਿਸੇ ਨੂੰ ਪਿਆਰੇ ਲੱਗਦੇ ਨੇ ।ਕਿਉਂਕਿ ਇਸ ਅਭੋਲ ਉਮਰ 'ਚ ਬੱਚਿਆਂ ਨੂੰ ਕਿਸੇ ਵੀ ਗੱਲ ਦਾ ਅੰਦਾਜ਼ਾ ਨਹੀਂ ਹੁੰਦਾ ਕਿ ਅੱਗੇ ਜਾ ਕੇ ਜ਼ਿੰਦਗੀ ਦੇ ਪੈਂਡੇ ਉਸ ਲਈ ਸੌਖੇ ਹੋਣਗੇ ਜਾਂ ਫਿਰ ਔਖੇ ।ਕਿਉਂਕਿ ਬਚਪਨ ਦਾ ਸਮਾ ਅਜਿਹਾ ਸਮਾ ਹੁੰਦਾ ਹੈ ਜਦੋਂ ਅਸੀਂ ਦੁਨੀਆ ਦੇ ਦੁੱਖਾਂ ਸੁੱਖਾਂ ਅਤੇ ਹੋਰ ਉਤਰਾਅ ਚੜਾਅ ਤੋਂ ਬੇਖਬਰ ਸਿਰਫ ਖੇਡਣ 'ਚ ਮਸਤ ਹੁੰਦੇ ਹਾਂ । ਅੱਜ ਅਸੀਂ ਇੱਕ ਅਜਿਹੀ ਹੀ ਸ਼ਖਸੀਅਤ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ ।

ਹੋਰ ਵੇਖੋ :ਇਨ੍ਹਾਂ ਬਿਹਤਰੀਨ ਲੋਕੇਸ਼ਨ ‘ਤੇ ਹੋਵੇਗੀ ਅਰਦਾਸ-2 ਦੀ ਸ਼ੂਟਿੰਗ,ਵੇਖੋ ਵੀਡਿਓ

https://www.instagram.com/p/BrTq1DFhY29/

ਜਿਸ ਨੇ ਆਪਣੀ ਅਦਾਕਾਰੀ ਦੀ ਬਦੌਲਤ ਆਪਣੀ ਖਾਸ ਥਾਂ ਦਰਸ਼ਕਾਂ 'ਚ ਬਣਾਈ ਹੈ ।ਇਸ ਖੂਬਸੂਰਤ ਨਾਇਕਾ ਨੇ ਪਾਲੀਵੁੱਡ ਦੀਆਂ ਕਈ ਹਿੱਟ ਫਿਲਮਾਂ 'ਚ ਕੰਮ ਕੀਤਾ ਹੈ । ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਮੈਂਡੀ ਤੱਖੜ ਦੀ ।

mandy

ਜਿਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ਤੋਂ ਬਾਅਦ ਉਹ ਲੱਗਦਾ ਹੈ ਕਿ ਆਪਣੇ ਬਚਪਨ ਦੀਆਂ ਯਾਦਾਂ 'ਚ ਗੁਆਚ ਗਏ ਨੇ । ਜੀ ਹਾਂ ਮੈਂਡੀ ਤੱਖੜ ਨੇ ਆਪਣੇ ਬਚਪਨ ਦੀ ਤਸਵੀਰ ਸਾਂਝੀ ਕੀਤੀ ਹੈ । ਮੈਂਡੀ ਤੱਖੜ ਨੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ਇਹ ਤਸਵੀਰ ਉਨ੍ਹਾਂ ਦੇ ਬਚਪਨ ਦੀ ਹੈ ।

Mandy Takhar Love Philadelphia Plant

ਜਦੋਂ ਉਹ ਛੋਟੇ ਸਨ । ਪਰ ਇਸ ਤਸਵੀਰ 'ਚ ਵੀ ਉਹ ਓਨੇ ਹੀ ਕਿਊਟ ਲੱਗ ਰਹੇ ਨੇ ਜਿੰਨੇ ਕਿ ਹੁਣ ਖੁਬਸੂਰਤ ਦਿਖਾਈ ਦੇ ਰਹੇ ਨੇ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network