ਪੀਟੀਸੀ ਪੰਜਾਬੀ ਗੋਲਡ ‘ਤੇ 21 ਜਨਵਰੀ ਸ਼ਾਮ 7: 30 ਵਜੇ ਵੇਖੋ 'ਤੇ ਫ਼ਿਲਮ ' ਗੋਲਕ ਬੁਗਨੀ ਬੈਂਕ ਤੇ ਬਟੂਆ '
ਪੀਟੀਸੀ ਪੰਜਾਬੀ ‘ਤੇ ਹਰ ਸ਼ੁੱਕਰਵਾਰ ਨੂੰ ਤੁਹਾਨੂੰ ਪੀਟੀਸੀ ਪੰਜਾਬੀ ਗੋਲਡ ‘ਤੇ (PTC Punjabi Gold) 'ਤੇ ਨਵੀਂ ਫ਼ਿਲਮ ਵਿਖਾਈ ਜਾਂਦੀ ਹੈ । ਹਰ ਵਾਰ ਕੋਈ ਨਾ ਕੋਈ ਨਵੇਂ ਵਿਸ਼ੇ ਉੱਤੇ ਬਣੀ ਫ਼ਿਲਮ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਉਂਦੀ ਹੈ। ਇਸ ਵਾਰ ਤੁਹਾਨੂੰ ਬਹੁਤ ਹੀ ਦਿਲਚਸਪ ਵਿਸ਼ੇ ‘ਤੇ ਫ਼ਿਲਮ ਗੋਲਕ ਬੁਗਨੀ ਬੈਂਕ ਤੇ ਬਟੂਆ।
ਇਸ ਫ਼ਿਲਮ ਦੀ ਕਹਾਣੀ ਦੋ ਗੁਆਂਢੀ ਦੁਕਾਨਦਾਰਾਂ ਵਿਚਾਲੇ ਆਪਸੀ ਤਕਰਾਰ ਤੇ ਕਾਮੇਡੀ ਨੂੰ ਦਰਸਾਉਂਦੀ ਹਨ। ਇਸ ਫ਼ਿਲਮ ਵਿੱਚ ਤੁਹਾਨੂੰ ਰੋਮਾਂਸ , ਕਾਮੇਡੀ ਤੇ ਡਰਾਮਾ ਵੇਖਣ ਨੂੰ ਮਿਲੇਗਾ। ਇਹ ਕਹਾਣੀ ਇਹ ਸੰਦੇਸ਼ ਦਿੰਦੀ ਹੈ ਕਿ ਪੈਸਿਆਂ ਨਾਲ ਰਿਸ਼ਤੇ ਟੁੱਟ ਸਕਦੇ ਨੇ ਪਰ ਜੁੜ ਨਹੀਂ ਸਕਦੇ
ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ 21 ਜਨਵਰੀ ਰਾਤ 8 ਵਜੇ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ 'ਨਹੀਂ ਜਾਣਾ ਮੇਰੀ ਮਾਏ'
ਸੋ ਦੇਖਣਾ ਨਾ ਭੁੱਲਣਾ ਫ਼ਿਲਮ ‘ਥਾਣਾ ਸਦਰ' 21 ਜਨਵਰੀ ਸ਼ਾਮ 7: 30 ਵਜੇ ਸਿਰਫ਼ ਪੀਟੀਸੀ ਪੰਜਾਬੀ ਗੋਲਡ ‘ਤੇ | ਇਸ ਤੋਂ ਪਹਿਲਾਂ ਵੀ ਕਈ ਪੀਟੀਸੀ ਬਾਕਸ , ਪੀਟੀਸੀ ਬਾਕਸ ਆਫਿਸ ਅਤੇ ਪੰਜਾਬੀ ਗੋਲਡ ਦੀਆਂ ਪ੍ਰਾਈਮ ਟਾਇਮ ਫ਼ਿਲਮਾਂ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀਆਂ ਹਨ।