ਗੁਰਦਾਸ ਮਾਨ ਦਾ ਇਸ ਬੱਚੀ ਦੇ ਨਾਲ ਵੀਡੀਓ ਜਿੱਤ ਰਿਹਾ ਦਰਸ਼ਕਾਂ ਦਾ ਦਿਲ, ਵੇਖੋ ਵੀਡੀਓ

Reported by: PTC Punjabi Desk | Edited by: Shaminder  |  January 23rd 2023 06:53 PM |  Updated: January 23rd 2023 06:55 PM

ਗੁਰਦਾਸ ਮਾਨ ਦਾ ਇਸ ਬੱਚੀ ਦੇ ਨਾਲ ਵੀਡੀਓ ਜਿੱਤ ਰਿਹਾ ਦਰਸ਼ਕਾਂ ਦਾ ਦਿਲ, ਵੇਖੋ ਵੀਡੀਓ

ਗੁਰਦਾਸ ਮਾਨ (Gurdas Maan) ਦਾ ਇੱਕ ਬੱਚੀ ਦੇ ਨਾਲ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਨਿੱਕੀ ਜਿਹੀ ਬੱਚੀ ਦੇ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਚ ਗੁਰਦਾਸ ਮਾਨ ਬੱਚੀ ਨੂੰ ਕਹਿ ਰਹੇ ਹਨ ਕਿ ‘ਅਭੀ ਠੀਕ ਹੋ ਗਿਆ, ਅਭੀ ਇਸਕੀ ਗੁੱਤ ਕਰ ਦੋ ਜੈਸੀ ਆਪ ਨੇ ਕੀ ਹੈ, ਜੈਸੀ ਆਪਕੀ ਕੀ ਹੈ।

inside image of guru randhawa and gurdas maan image Source : Instagram

ਹੋਰ ਪੜ੍ਹੋ : ਦਿਲਪ੍ਰੀਤ ਢਿੱਲੋਂ ਅਤੇ ਗੁਰਲੇਜ ਅਖਤਰ ਦਾ ਨਵਾਂ ਗੀਤ ‘ਜੱਟ ਦੀ ਚੁਆਇਸ’ ਚੱਲ ਰਿਹਾ ਟ੍ਰੈਂਡਿੰਗ ‘ਚ, ਵੇਖੋ ਵੀਡੀਓ

ਯੇ ਆਪਕੀ ਮੰਮੀ ਨੇ ਕੀ ਹੈ’ ਜਿਸ ‘ਤੇ ਬੱਚੀ ਗੁਰਦਾਸ ਮਾਨ ਦੀਆਂ ਗੱਲਾਂ ਦਾ ਜਵਾਬ ਦਿੰਦੀ ਹੋਈ ਨਜ਼ਰ ਆ ਰਹੀ ਹੈ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕਾਂ ਨੂੰ ਵੀ ਇਹ ਵੀਡੀਓ ਪਸੰਦ ਆ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ ।

punjabi singer gurdas maan

ਹੋਰ ਪੜ੍ਹੋ : ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਫ਼ਿਲਮ ‘ਕਲੀ ਜੋਟਾ’ ਫ਼ਿਲਮ ਦਾ ਨਵਾਂ ਗੀਤ ‘ਨਾਚ’ ਰਿਲੀਜ਼, ਸਰੋਤਿਆਂ ਆ ਰਿਹਾ ਪਸੰਦ

ਇਹ ਵੀਡੀਓ ਗੁਰਦਾਸ ਮਾਨ ਦੇ ਹਾਲ ਹੀ ‘ਚ ਰਿਲੀਜ਼ ਹੋਏ ਗੀਤ ‘ਚਿੰਤਾ ਨਾ ਕਰ ਯਾਰ’ ਦਾ ਬੀਹਾਈਂਡ ਦਾ ਸੀਨ ਦੇ ਸੈੱਟ ਤੋਂ ਹੈ । ਜਿਸ ‘ਚ ਉਨ੍ਹਾਂ ਦੇ ਨਾਲ ਗੀਤ ‘ਚ ਕੰਮ ਕਰਨ ਵਾਲੀ ਬੱਚੀ ਨਜ਼ਰ ਆ ਰਹੀ ਹੈ ।

Gurdas maan- Image Source : Instagram

ਗੁਰਦਾਸ ਮਾਨ ਦੇ ਇਸ ਨਵੇਂ ਗੀਤ ਨੂੰ ਪ੍ਰਸ਼ੰਸਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਗੀਤ ‘ਗੱਲ ਸੁਣੋ ਪੰਜਾਬੀ ਦੋਸਤੋ’ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network