ਇੰਤਜ਼ਾਰ ਖ਼ਤਮ, ਆ ਗਿਆ ਹੈ ਗਿੱਪੀ ਗਰੇਵਾਲ ਦਾ ਵੇਲਣਾ

Reported by: PTC Punjabi Desk | Edited by: Gourav Kochhar  |  October 16th 2017 05:41 AM |  Updated: October 16th 2017 06:18 AM

ਇੰਤਜ਼ਾਰ ਖ਼ਤਮ, ਆ ਗਿਆ ਹੈ ਗਿੱਪੀ ਗਰੇਵਾਲ ਦਾ ਵੇਲਣਾ

ਲਓ ਜੀ! ਹੋ ਗਿਆ ਤੁਹਾਡਾ ਇੰਤਜ਼ਾਰ ਖ਼ਤਮ, ਆ ਗਿਆ ਹੈ ਗਿੱਪੀ ਗਰੇਵਾਲ ਦਾ ਵੇਲਣਾ | ਹੁਣ ਹੋਰ ਕਿਸੀ ਨੇ ਨਹੀਂ ਬੋਲਣਾ ਜੇ ਹੁਣ ਕੋਈ ਬੋਲੁਗਾ ਤਾਂ ਉਹ ਹੈ ਸਿਰਫ਼ ਗਿੱਪੀ ਦਾ ਵੇਲਣਾ |

Gippy Grewal ਦੇ ਇਸ ਗੀਤ ਦੀ ਚਰਚਾ ਬਹੁਤ ਦੇਰ ਤੋਂ ਚੱਲ ਰਹੀ ਸੀ ਪਰ ਹੁਣ ਸਭ ਦਾ ਇੰਤਜ਼ਾਰ ਖ਼ਤਮ ਹੋ ਗਿਆ ਹੈ | ਵਾਅਦੇ ਮੁਤਾਬਿਕ ਗਿੱਪੀ ਨੇ ਅੱਜ ਸਵੇਰੇ 10 ਵਜੇ ਇਹ ਗੀਤ ਯੂ-ਟਿਊਬ ਤੇ ਅੱਪਲੋਡ ਕਰ ਦਿੱਤਾ ਸੀ ਅਤੇ ਕੁਝ ਹੀ ਮਿੰਟਾਂ ਵਿਚ ਇਸ ਗੀਤ ਨੂੰ ਲੱਖਾਂ ਲੋਕਾਂ ਨੇ ਸੁਨ ਵੀ ਲਿਆ ਹੈ | ਜੇ ਤੁਸੀਂ ਨਹੀਂ ਅਜੇ ਤੱਕ ਸੁਣਿਆ ਇਹ ਗੀਤ ਤਾਂ ਹੁਣੇ ਸੁਣ ਲੋ | ਇਸ ਗੀਤ ਨੂੰ ਗਿੱਪੀ ਗਰੇਵਾਲ ਨੇ ਖੁਦ ਹੀ ਡਾਇਰੈਕਟ ਕੀਤਾ ਹੈ ਅਤੇ Velna ਗੀਤ ਦੇ ਬੋਲ ਲਿਖੇ ਨੇ ਹੈਪੀ ਰਾਏਕੋਟੀ ਨੇ ਤੇ ਬਹੁਤ ਹੀ ਕਮਾਲ ਦੀ ਵੀਡੀਓ ਬਣਾਈ ਹੈ |

https://youtu.be/GhrpH0-fiIc


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network