ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 : ਬੈਸਟ ਮਿਊਜ਼ਿਕ ਡਾਇਰੈਕਟਰ ਫਾਰ ਰਿਲੀਜੀਅਸ ਸੌਂਗ (TRADITIONAL) ਲਈ ਕਰੋ ਵੋਟ

Reported by: PTC Punjabi Desk | Edited by: Shaminder  |  October 10th 2020 05:38 PM |  Updated: October 10th 2020 05:38 PM

ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 : ਬੈਸਟ ਮਿਊਜ਼ਿਕ ਡਾਇਰੈਕਟਰ ਫਾਰ ਰਿਲੀਜੀਅਸ ਸੌਂਗ (TRADITIONAL) ਲਈ ਕਰੋ ਵੋਟ

ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 ਲਈ ਵੱਖ ਵੱਖ ਕੈਟਾਗਿਰੀ ਦੇ ਤਹਿਤ ਨੌਮੀਨੇਸ਼ਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ । ਤੁਸੀਂ ਵੀ ਆਪਣੇ ਪਸੰਦ ਦੇ ਕਲਾਕਾਰਾਂ ਨੂੰ ਵੋਟ ਕਰ ਸਕਦੇ ਹੋ । ਇਸ ਅਵਾਰਡ ਸਮਾਰੋਹ ਦੇ ਦੌਰਾਨ ਸੰਗੀਤ ਜਗਤ ਨਾਲ ਜੁੜੀਆਂ ਹਸਤੀਆਂ ਗਾਇਕਾਂ, ਗੀਤਕਾਰਾਂ ਅਤੇ ਮਿਊਜ਼ਿਕ ਡਾਇਰੈਕਟਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਜਿਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਆਪਣੇ ਗੀਤਾਂ ਦੇ ਨਾਲ ਡੂੰਘੀ ਛਾਪ ਛੱਡੀ ਹੈ ।

ptc Punjabi Music Awards ptc Punjabi Music Awards

ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 : ਬੈਸਟ ਮਿਊਜ਼ਿਕ ਡਾਇਰੈਕਟਰ ਫਾਰ ਰਿਲੀਅਸ ਸੌਂਗ ਲਈ ਕਰੋ ਵੋਟ

ਹੋਰ ਪੜ੍ਹੋ : ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 : ਬੈਸਟ ਡੈਬਿਊ ਫੀਮੇਲ ਲਈ ਆਪਣੀ ਪਸੰਦ ਦੀ ਗਾਇਕਾ ਨੂੰ ਵੋਟ ਕਰੋ

ptc punjabi music award 2020 ptc punjabi music award 2020

ਬੈਸਟ ਮਿਊਜ਼ਿਕ ਡਾਇਰੈਕਟਰ ਫਾਰ ਰਿਲੀਜੀਅਸ ਸੌਂਗ (TRADITIONAL) ਲਈ ਜਿਨ੍ਹਾਂ ਸ਼ਖਸੀਅਤਾਂ ਨੂੰ ਨੌਮੀਨੇਟ ਕੀਤਾ ਗਿਆ ਹੈ । ਉਨ੍ਹਾਂ ਦੇ ਨਾਂਅ ਇਸ ਤਰ੍ਹਾਂ ਹਨ

Best Music Director For A Religious Song (TRADITIONAL)

 Song  

Artist

1 Jin Ke Cholae Ratrae Pyaare

 

Joy Atul
2Har Naam Suhavi

 

Karanpreet Singh Bhatia
3Gangajal Gur Gobind Naam 

Karanpreet Singh Bhatia

 

4Eh Sees Jhukawaan MeinKunwarpreet Singh

 

 

5 Mithat Neevi NankaKarnail Singh

 

6 SaiyaParvinder Singh Babbu

 

7 Kaho Nanak Jeeara BalhariParvinder Singh Babbu

 

8 Jitthe Baba Pair Dhare

 

 

 

Parvinder Singh Babbu
9Ek Bhori Darshan DeejaiShine Star
10Teri Oat GusaiShine Star

 

PTC Punjabi Music Awards PTC Punjabi Music Awards

ਅੱਜ ਹੀ ਵੋਟ ਕਰੋ ਆਪਣੀ ਪਸੰਦ ਦੇ Best Music Director For A Religious Song (TRADITIONAL)  ਕੈਟਾਗਿਰੀ ਦੇ ਤਹਿਤ ਆਪਣੀ ਪਸੰਦ ਦੇ ਕਲਾਕਾਰ ਨੂੰ ਤੇ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਇਸ ਵੈੱਬ ਸਾਈਟ ‘ਤੇ  https://www.ptcpunjabi.co.in/voting/ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network