17 Jun, 2023

Surbhi Jyoti : ਸੁਰਭੀ ਜਯੋਤੀ ਦੇ ਇਨ੍ਹਾਂ ਸਾੜ੍ਹੀ ਲੁੱਕਸ ਟ੍ਰਾਈ ਕਰਕੇ ਤੁਸੀਂ ਵੇ ਵਿੱਖਾਈ ਦੇ ਸਕਦੇ ਹੋ ਖੂਬਸੂਰਤ

ਕਬੂਲ ਹੈ ਫੇਮ ਅਦਾਕਾਰਾ ਸੁਰਭੀ ਜਯੋਤੀ ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੇ ਫੈਸ਼ਨ ਸੈਂਸ ਲਈ ਵੀ ਮਸ਼ਹੂਰ ਹੈ। ਅਦਾਕਾਰਾ ਦੇ ਇਹ ਸਾੜ੍ਹੀ ਲੁੱਕਸ ਟ੍ਰਾਈ ਕਰਕੇ ਤੁਸੀਂ ਵੀ ਫੈਸ਼ਨੇਬਲ ਨਜ਼ਰ ਆ ਸਕਦੇ ਹੋ।


Source: Instagram

ਸੁਰਭੀ ਵੈਸਟਰਨ ਲੁੱਕ 'ਚ ਜਿਨ੍ਹਾਂ ਫੱਬਦੀ ਹੈ ਉਨ੍ਹੀਂ ਹੀ ਉਹ ਇੰਡੀਅਨ ਡਰੈਸਾਂ ਵਿੱਚ ਵੀ ਸੋਹਣੀ ਲੱਗਦੀ ਹੈ।


Source: Instagram

ਡੀਪਕੱਟ ਬਲਾਊਜ਼ ਤੇ ਪ੍ਰਿੰਟਿਡ ਸਾੜੀ, ਕੰਨਾਂ 'ਚ ਝੁਮਕੇ ਪਾ ਬੇਹੱਦ ਜੱਚ ਰਹੀ ਹੈ ਸੁਰਭੀ।


Source: Instagram

ਗੋਲਡਨ ਪ੍ਰਿੰਟਿਡ ਇਹ ਬਲੈਕ ਸਾੜ੍ਹੀ ਵਾਲੇ ਸੁਰਭੀ ਦੇ ਇਸ ਲੁੱਕ ਨੂੰ ਤੁਸੀਂ ਫਕੰਸ਼ਨਸ ਲਈ ਟ੍ਰਾਈ ਕਰ ਸਕਦੇ ਹੋ।


Source: Instagram

ਪ੍ਰਿੰਟਿਡ ਫਲੋਰਲ ਡਿਜ਼ਾਈਨ ਨਾਲ ਸਿੰਪਲ ਸਾੜ੍ਹੀ ਵਾਲਾ ਸੁਰਭੀ ਦਾ ਇਸ ਲੁੱਕ ਨੂੰ ਤੁਸੀਂ ਘੁੰਮਣ ਸਮੇਂ ਜਾਂ ਰੂਟੀਨ ਲਈ ਚੰਗੇ ਆਪਸ਼ਨ ਵਜੋ ਚੁਣ ਸਕਦੇ ਹੋ।


Source: Instagram

ਸੀਕਵੈਂਸ ਵਰਕ ਵਾਲੀ ਇਸ ਸਾੜ੍ਹੀ ਪਾ ਕੇ ਤੁਸੀਂ ਵੀ ਸੁਰਭੀ ਵਾਂਗ ਸਟਾਈਲਿਸ ਦਿੱਖ ਸਕਦੇ ਹੋ।


Source: Instagram

ਹੈਵੀ ਵਰਕ ਬਾਰਡਰ ਵਾਲੀ ਇਸ ਸਾੜ੍ਹੀ ਦੇ ਨਾਲ ਤੁਸੀਂ ਕੜ੍ਹਾਈ ਵਾਲੇ ਬਲਾਊਜ਼ ਟ੍ਰਾਈ ਕਰ ਸਕਦੇ ਹੋ।


Source: Instagram

ਜੇਕਰ ਤੁਸੀਂ ਵੀ ਕੁਝ ਹੱਟ ਕੇ ਤੇ ਵੱਖਰਾ ਟ੍ਰਾਈ ਕਰਨਾ ਚਾਹੁੰਦੇ ਤਾਂ ਇਹ ਕੌੜੀਆਂ ਵਾਲਾ ਸਟਾਈਲ ਅਪਣਾ ਸਕਦੇ ਹੋ।


Source: Instagram

ਗਰਮੀਆਂ ਦੇ ਮੌਸਮ 'ਚ ਤੁਸੀਂ ਵੀ ਇਹ ਫਲੋਰਲ ਪ੍ਰਿੰਟ ਵਾਲੀ ਸਾੜ੍ਵੀ ਟ੍ਰਾਈ ਕਰ ਸਕਦੇ ਹੋ।


Source: Instagram

ਸੁਰਭੀ ਦਾ ਇਹ ਸਾੜ੍ਹੀ ਲੁੱਕ ਫੈਨਜ਼ ਨੂੰ ਬੇਹੱਦ ਪਸੰਦ ਆ ਰਿਹਾ ਹੈ।


Source: Instagram

Beat the Heat with These 10 Refreshing and Easy Summer Mojito