11 Jul, 2023
ਵਾਲਾਂ ਨੂੰ ਸਿਹਤਮੰਦ ਅਤੇ ਚਮਕਦਾਰ ਬਨਾਉਣ ਦੇ ਲਈ ਇਨ੍ਹਾਂ ਚੀਜ਼ਾਂ ਦਾ ਕਰੋ ਇਸਤੇਮਾਲ
ਐਲੋਵੇਰਾ ਦਾ ਜੈਲ ਵਾਲਾਂ ‘ਚ ਇਸਤੇਮਾਲ ਕਰਨ ਦੇ ਨਾਲ ਵਾਲ ਬਣਨਗੇ ਚਮਕਦਾਰ ਅਤੇ ਰੇਸ਼ਮੀ
Source: Google
ਵਾਲਾਂ ਨੂੰ ਕਲਰ ਲਗਾਉੇਂਦੇ ਹੋ ਤਾਂ ਕਲਰ ਦੀ ਬਜਾਏ ਮਹਿੰਦੀ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ
Source: Google
ਮਹਿੰਦੀ ‘ਚ ਕੌਫੀ ਦਾ ਇਸਤੇਮਾਲ ਤੁਹਾਡੇ ਵਾਲਾਂ ਦੇ ਕਲਰ ‘ਚ ਹੋਰ ਨਿਖਾਰ ਲਿਆ ਸਕਦਾ ਹੈ, ਇਸ ਲਈ ਮਹਿੰਦੀ ‘ਚ ਕੌਫੀ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ
Source: Google
ਜੇ ਤੁਹਾਡੇ ਵਾਲ ਬਹੁਤ ਖੁਸ਼ਕ ਹਨ ਅਤੇ ਤੁਸੀਂ ਸਿੱਕਰੀ ਦੀ ਸਮੱਸਿਆ ਦੇ ਨਾਲ ਜੂਝ ਰਹੇ ਹੋ ਤਾਂ ਸਿਰ ਧੋਣ ਵੇਲੇ ਦਹੀਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ
Source: Google
ਵਾਲਾਂ ਦੇ ਝੜਨ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਦੇ ਲਈ ਤੁਸੀਂ ਪਿਆਜ਼ ਦੇ ਰਸ ਦਾ ਇਸਤੇਮਾਲ ਕਰ ਸਕਦੇ ਹੋ
Source: Google
ਪਿਆਜ਼ ਦਾ ਰਸ ਇਸਤੇਮਾਲ ਕਰਨ ਦੇ ਨਾਲ ਤੁਸੀਂ ਵਾਲਾਂ ਨਾਲ ਸਬੰਧਤ ਕਈ ਹੋਰ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ
Source: Google
ਜੈਤੂਨ ਦਾ ਤੇਲ ਇਸਤੇਮਾਲ ਕਰਨ ਦੇ ਨਾਲ ਵੀ ਵਾਲਾਂ ਨਾਲ ਸਬੰਧਤ ਸਮੱਸਿਆ ਤੋਂ ਮਿਲੇਗਾ ਛੁਟਕਾਰਾ
Source: Google
ਜੇ ਤੁਹਾਨੂੰ ਸਿਰ ਦੇ ਵਾਲਾਂ ਦੇ ਨਾਲ ਸਬੰਧਤ ਕੋਈ ਸਮੱਸਿਆ ਹੈ ਤਾਂ ਨਿੰਮ ਦੇ ਪੱਤਿਆਂ ਦੇ ਪਾਣੀ ਨੂੰ ਉਬਾਲ ਕੇ ਉਸ ਪਾਣੀ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ
Source: Google
ਇਸ ਤੋਂ ਇਲਾਵਾ ਸਿੱਕਰੀ ਤੋਂ ਛੁਟਕਾਰਾ ਪਾਉਣ ਦੇ ਲਈ ਤੁਸੀਂ ਨਾਰੀਅਲ ਤੇਲ ਦੀ ਮਾਲਿਸ਼ ਵਾਲਾਂ ‘ਚ ਕਰ ਸਕਦੇ ਹੋ
Source: Google
ਇਸ ਤਰ੍ਹਾਂ ਕੁਝ ਕੁ ਘਰੇਲੂ ਚੀਜ਼ਾਂ ਨੂੰ ਅਪਣਾ ਕੇ ਤੁਸੀਂ ਚਮਕਦਾਰ ਅਤੇ ਖੂਬਸੂਰਤ ਵਾਲ ਪਾ ਸਕਦੇ ਹੋ
Source: Google
Surprising and Unknown Facts About Bollywood Stars