19 Jun, 2023
ਗੁਰਪ੍ਰੀਤ ਘੁੱਗੀ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਅਦਾਕਾਰ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ
ਗੁਰਪ੍ਰੀਤ ਘੁੱਗੀ ਦਾ ਜਨਮ 1971 ‘ਚ ਹੋਇਆ ਸੀ, ਉਨ੍ਹਾਂ ਦਾ ਜੱਦੀ ਪਿੰਡ ਗੁਰਦਾਸਪੁਰ ਜ਼ਿਲ੍ਹੇ ਦੇ ਖੋਖਰ ਫੌਜੀਆਂ ਪਿੰਡ ਹੈ
Source: instagram
ਅਦਾਕਾਰ ਦਾ ਅਸਲ ਨਾਮ ਗੁਰਪ੍ਰੀਤ ਸਿੰਘ ਵੜੈਚ ਹੈ
Source: Instagram
ਕਰੀਅਰ ਦੇ ਸ਼ੁਰੂਆਤੀ ਦੌਰ ‘ਚ ਬਲਵਿੰਦਰ ਵਿੱਕੀ ਉਰਫ਼ ਚਾਚਾ ਰੌਣਕੀ ਰਾਮ ਦੇ ਨਾਲ ਆਏ ਸਨ ਨਜ਼ਰ
Source: instagram
ਅਦਾਕਾਰੀ ਦੇ ਖੇਤਰ ‘ਚ ਆਉਣ ਦੇ ਲਈ ਕੀਤੀ ਕਰੜੀ ਮਿਹਨਤ
Source: instagram
ਆਪਣੇ ਖਰਚੇ ਚਲਾਉਣ ਦੇ ਲਈ ਗੁਰਪ੍ਰੀਤ ਘੁੱਗੀ ਨੇ ਬਤੌਰ ਰਿਸੈਪਸ਼ਨਿਸਟ ਵੀ ਕੀਤਾ ਕੰਮ
Source: instagram
ਆਪਣੇ ਮਾਪਿਆਂ ਦਾ ਕਰਜ਼ਾ ਉਤਾਰਨ ‘ਚ ਵੀ ਕੀਤੀ ਪਰਿਵਾਰ ਦੀ ਮਦਦ
Source: instagram
ਦੂਰਦਰਸ਼ਨ ਦੇ ਕਈ ਸੀਰੀਅਲਸ ‘ਚ ਕੰਮ ਕਰਕੇ ਵਟੋਰੀਆਂ ਖੂਬ ਸੁਰਖੀਆਂ
Source: instagram
‘ਘੁੱਗੀ ਯਾਰ ਗੱਪ ਨਾ ਮਾਰ’, ‘ਘੁੱਗੀ ਛੂ ਮੰਤਰ’, ‘ਘੁੱਗੀ ਦੀ ਬਰਾਤ’ ਸਣੇ ਲਈ ਟੀਵੀ ਸੀਰੀਅਲਸ ‘ਚ ਨਿਭਾਏ ਯਾਦਗਾਰ ਕਿਰਦਾਰ
Source: instagram
ਕਾਮੇਡੀ ਦੇ ਨਾਲ-ਨਾਲ ਕਈ ਸੰਜੀਦਾ ਕਿਰਦਾਰ ਨਿਭਾ ਕੇ ਵੀ ਖੱਟੀ ਵਾਹ-ਵਾਹੀ
Source: instagram
ਦੋ ਬੱਚਿਆਂ ਦੇ ਪਿਤਾ ਹਨ ਗੁਰਪ੍ਰੀਤ ਘੁੱਗੀ
Source: instagram
10 most amazing teen dramas to binge watch