18 Apr, 2023

Stunning Summer Looks: ਗਰਮੀਆਂ 'ਚ ਟ੍ਰਾਈ ਕਰੋ ਬਾਲੀਵੁੱਡ ਅਭਿਨੇਤਰਿਆਂ ਦਾ ਇਹ ਫਲੋਰਲ ਡਰੈਸ ਲੁੱਕ

Stunning Summer Looks: ਗਰਮੀਆਂ 'ਚ ਟ੍ਰਾਈ ਕਰੋ ਬਾਲੀਵੁੱਡ ਅਭਿਨੇਤਰਿਆਂ ਦਾ ਇਹ ਫਲੋਰਲ ਡਰੈਸ ਲੁੱਕ


Source: Instagram

ਤੇਜਸਵੀ ਪ੍ਰਕਾਸ਼ ਦੀ ਇਹ ਸ਼ਾਰਟ ਫਲੋਰਲ ਪ੍ਰਿੰਟਿਡ ਡਰੈਸ ਨੂੰ ਤੁਸੀਂ ਰੂਟੀਨ ਵਿੱਚ ਵੀ ਕੈਰੀ ਕਰ ਸਕਦੇ ਹੋ। ਇਹ ਤੁਹਾਨੂੰ ਕੂਲ ਲੁੱਕ ਦਵੇਗੀ।


Source: Instagram

ਸ਼ਵੇਤਾ ਤਿਵਾਰੀ ਦਾ ਇਹ ਫਲੋਰਲ ਤੇ ਬਿਊਟੀਫੁੱਲ ਗਾਊਨ ਲੁੱਕ ਬੇਹੱਦ ਸੋਹਣਾ ਲੱਗ ਰਿਹਾ ਹੈ, ਅਜਿਹੀ ਡਰੈਸ ਤੁਸੀਂ ਆਪਣੇ ਦਰਫਤਰ ਜਾਂ ਕਿਸੇ ਬਿਜ਼ਨਸ ਮੀਟਿੰਗ ਲਈ ਟ੍ਰਾਈ ਕਰ ਸਕਦੇ ਹੋ।


Source: Instagram

ਸ਼ਹਿਨਾਜ਼ ਗਿੱਲ ਇਸ ਫੋਲਰਲ ਆਊਟਫਿਟ 'ਚ ਬਲਾ ਦੀ ਖੂਬਸੂਰਤ ਲੱਗ ਰਹੀ ਹੈ, ਇਸ 'ਚ ਸ਼ਹਿਨਾਜ਼ ਆਪਣੀ ਟੋਨਡ ਬਾਡੀ ਨੂੰ ਫਲਾਂਟ ਕਰਦੀ ਹੋਈ ਨਜ਼ਰ ਆ ਰਹੀ ਹੈ।


Source: Instagram

ਮੌਨੀ ਰਾਏ ਦਾ ਇਹ ਫਲੋਰਲ ਗਾਊਨ ਸਮਰ ਸੀਜ਼ਨ ਲਈ ਬਿਲਕੁਲ ਪਰਫੈਕਟ ਡਰੈਸ ਹੈ। ਇਸ ਨੂੰ ਤੁਸੀਂ ਆਪਣੇ ਵਕੇਸ਼ਨ ਪਲੇਸ 'ਤੇ ਕੈਰੀ ਕਰ ਸਕਦੇ ਹੋ।


Source: Instagram

ਰਸ਼ਮੀ ਦੇਸਾਈ ਇਸ ਹਲਕੇ ਸੰਤਰੀ ਤੇ ਚਿੱਟੇ ਰੰਗ ਦੀ ਫਲੋਰਲ ਡਰੈਸ ਵਿੱਚ ਬੇਹੱਦ ਫੱਬ ਰਹੀ ਹੈ। ਕਿਸੇ ਥਾਂ ਘੁੰਮਣ ਜਾਣ ਲਈ ਤੁਸੀਂ ਅਜਿਹੀ ਡਰੈਸ ਟ੍ਰਾਈ ਕਰ ਸਕਦੇ ਹੋ।


Source: Instagram

ਰੁਬਿਨਾ ਦਿਲੈਕ ਇਸ ਮਲਟੀਕਲਰ ਡਰੈਸ 'ਚ ਬੇਹੱਦ ਪਿਆਰੀ ਲੱਗ ਰਹੀ ਹੈ।


Source: Instagram

ਰੁਪਾਲੀ ਗਾਂਗੂਲੀ ਦੀ ਇਹ ਗ੍ਰੀਨ ਕਲਰ ਦੀ ਡਿਜ਼ਾਈਨਰ ਡਰੈਸ ਬੇਹੱਦ ਸ਼ਾਨਦਾਰ ਹੈ ਤੇ ਅੱਖਾਂ ਨੂੰ ਸਕੂਨ ਦੇਣ ਵਾਲੀ ਹੈ।


Source: Instagram

ਅਰਸ਼ਨੂਰ ਕੌਰ ਦਾ ਇਹ ਸ਼ਾਰਟ ਫਲੋਰਲ ਡੈਰਸ ਨੂੰ ਤੁਸੀਂ ਵੇਕੇਸ਼ਨਸ ਤੇ ਪਾਰਟੀ ਲਈ ਟ੍ਰਾਈ ਕਰ ਸਕਦੇ ਹੋ।


Source: Instagram

ਅਵਨੀਤ ਕੌਰ ਦੀ ਇਹ ਨੀਲੇ ਤੇ ਸਲੇਟੀ ਰੰਗ ਦੀ ਇਹ ਫਲੋਰਲ ਡਰੈਸ ਬੇਹੱਦ ਖੂਬਸੂਰਤ ਹੈ। ਇਹ ਲੁੱਕ ਬੇਹੱਦ ਸਿੰਪਲ ਤੇ ਕੂਲ ਹੈ।


Source: Instagram

ਅਦਾਕਾਰਾ ਦਲਜੀਤ ਕੌਰ ਦੇ ਵਿਆਹ ਨੂੰ ਇੱਕ ਮਹੀਨਾ ਹੋਇਆ ਪੂਰਾ