09 May, 2023
ਸੋਨਮ ਬਾਜਵਾ ਦੇ ਇਸ ਗਾਊਨ ਦੀ ਕੀਮਤ ਸੁਣ ਤੁਸੀਂ ਵੀ ਰਹਿ ਜਾਓਗੇ ਹੈਰਾਨ
ਸੋਨਮ ਬਾਜਵਾ ਆਪਣੀ ਪਰਫੈਕਟ ਫਿਗਰ ਦੇ ਲਈ ਜਾਣੀ ਜਾਂਦੀ ਹੈ
Source: Instagram
ਅਦਾਕਾਰਾ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਹੋਈਆਂ ਵਾਇਰਲ
Source: Instagram
ਸੀ-ਗਰੀਨ ਕਲਰ ਦੇ ਗਾਊਨ ‘ਚ ਨਜ਼ਰ ਆਈ ਸੋਨਮ ਬਾਜਵਾ
Source: Instagram
ਅਦਾਕਾਰਾ ਦੇ ਗਾਊਨ ਦੀ ਕੀਮਤ ਹੈ 1.12 ਲੱਖ ਰੁਪਏ
Source: Instagram
ਗਾਊਨ ‘ਚ ਅਦਾਕਾਰਾ ਸੋਨਮ ਬਾਜਵਾ ਨੇ ਬਿਖੇਰੇ ਆਪਣੀਆਂ ਅਦਾਵਾਂ ਦੇ ਜਲਵੇ
Source: Instagram
3 -D Print ਗਾਊਨ ਪਹਿਨੇ ਹੋਏ ਦਿਖਾਈ ਦਿੱਤੀ ਸੋਨਮ ਬਾਜਵਾ
Source: Instagram
ਸੋਨਮ ਬਾਜਵਾ ਦੇ ਮਰਮੇਡ ਲੁੱਕ ਨੇ ਕੀਲੇ ਦਰਸ਼ਕ
Source: Instagram
ਸੋਨਮ ਬਾਜਵਾ ਦਾ ਲੁੱਕ ਹਰ ਕਿਸੇ ਨੂੰ ਆ ਰਿਹਾ ਪਸੰਦ
Source: Instagram
ਇਸ ਤੋਂ ਪਹਿਲਾਂ ਵੀ ਅਦਾਕਾਰਾ ਨੇ ਸਾਂਝੀਆਂ ਕੀਤੀਆਂ ਸਨ ਤਸਵੀਰਾਂ
Source: Instagram
ਆਪਣੀ ਫ਼ਿਲਮ ‘ਗੋਡੇ ਗੋਡੇ ਚਾਅ’ ਨੂੰ ਲੈ ਕੇ ਚਰਚਾ ‘ਚ ਹੈ ਅਦਾਕਾਰਾ
Source: Instagram
10 Mother's Day gateways in India that you can consider