11 Jun, 2023
Sidhu Moose Wala Birthday: ਸੁਣੋ ਸਿੱਧੂ ਮੂਸੇਵਾਲਾ ਦੇ ਟੌਪ 10 ਗੀਤ, ਜੋ ਅੱਜ ਵੀ ਨੇ ਫੈਨਜ਼ ਨੂੰ ਬੇਹੱਦ ਪਸੰਦ
Sidhu Moose Wala Birthday: ਸਿੱਧੂ ਮੂਸੇਵਾਲਾ ਦੇ ਟੌਪ 10 ਗੀਤ, ਜੋ ਅੱਜ ਵੀ ਨੇ ਫੈਨਜ਼ ਨੂੰ ਬੇਹੱਦ ਪਸੰਦ
Source: Instagram
295: ਸਿੱਧੂ ਮੂਸੇਵਾਲੇ ਦਾ ਇਹ ਗੀਤ ਜੁਲਾਈ ਸਾਲ 2021 ਰਿਲੀਜ਼ ਹੋਇਆ ਸੀ। ਦਰਸ਼ਕ ਇਸ ਗੀਤ ਨੂੰ ਅੱਜ ਵੀ ਬਹੁਤ ਪਸੰਦ ਕਰਦੇ ਹਨ।
Source: Instagram
Same Beef: ਸਿੱਧੂ ਮੂਸੇਵਾਲੇ ਦਾ ਇਹ ਗੀਤ ਸਾਲ 2019 YRf Music ਵੱਲੋਂ ਰਿਲੀਜ਼ ਕੀਤਾ ਗਿਆ ਸੀ, ਇਸ ਗੀਤ ਨੂੰ ਖ਼ੁਦ ਸਿੱਧੂ ਮੂਸੇਵਾਲਾ ਨੇ ਲਿਖਿਆ ਤੇ ਗਾਇਆ ਸੀ।
Source: Instagram
So High: ਸਿੱਧੂ ਦਾ ਇਹ ਗੀਤ ਸੋ ਹਾਈ ਉਨ੍ਹਾਂ ਨੇ ਖ਼ੁਦ ਲਿਖਿਆ ਤੇ ਗਾਇਆ ਸੀ। ਇਸ ਗੀਤ ਨੂੰ ਗਿੱਪੀ ਗਰੇਵਾਲ ਦੀ ਕੰਪਨੀ Humble Music ਵੱਲੋਂ ਰਿਲੀਜ਼ ਕੀਤਾ ਗਿਆ ਸੀ।
Source: Instagram
Famous: ਸਿੱਧੂ ਮੂਸੇਵਾਲਾ ਦਾ ਗੀਤ ਫੇਮਸ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ ਸੀ। ਇਸ ਗੀਤ ਰਾਹੀਂ ਫੈਨਜ਼ ਨੂੰ ਸਿੱਧੂ ਦੀ ਗਾਇਕੀ ਦਾ ਇੱਕ ਵੱਖਰਾ ਅੰਦਾਜ਼ ਵੇਖਣ ਨੂੰ ਮਿਲਿਆ ਸੀ।
Source: Instagram
Badfella: ਸਿੱਧੂ ਮੂਸੇਵਾਲਾ ਦਾ ਇਹ ਗੀਤ ਟੂਪੈਕ ਦੇ ਗੀਤਾਂ ਤੇ ਸੰਗੀਤ ਨਾਲ ਪ੍ਰਭਾਵਿਤ ਹੈ।
Source: Instagram
Levels : ਸਿੱਧੂ ਮੂਸੇਵਾਲਾ ਦਾ ਗੀਤ ਲੈਵਲ ਉਨ੍ਹਾਂ ਹਿੱਟ ਗੀਤਾਂ ਚੋਂ ਇੱਕ ਹੈ, ਇਹ ਗੀਤ ਰਿਲੀਜ਼ ਹੋਣ ਤੋਂ ਬਾਅਦ ਲੰਮੇਂ ਸਮੇਂ ਤੱਕ ਲੋਕਾਂ ਦੀ ਜ਼ੁਬਾਨ 'ਤੇ ਰਿਹਾ।
Source: Instagram
Selfmade: ਸਿੱਧੂ ਨੇ ਆਪਣੇ ਇਸ ਗੀਤ 'ਚ ਆਪਣੇ ਜ਼ਿੰਦਗੀ ਤੇ ਗਾਇਕ ਬਨਣ ਤੋਂ ਪਹਿਲਾਂ ਦੇ ਸੰਘਰਸ਼ ਭਰੇ ਸਫ਼ਰ ਨੂੰ ਸਾਂਝਾ ਕੀਤਾ ਹੈ।
Source: Instagram
Dear Mama: ਸਿੱਧੂ ਮੂਸੇਵਾਲਾ ਆਪਣੀ ਮਾਂ ਦੇ ਬੇਹੱਦ ਕਰੀਬ ਸਨ, ਉਨ੍ਹਾਂ ਨੇ ਇਹ ਗੀਤ ਆਪਣੀ ਮਾਂ ਨੂੰ ਡੈਡੀਕੇਟ ਕੀਤਾ ਸੀ। ਇਹ ਗੀਤ ਅੱਜ ਲੋਕਾਂ ਨੂੰ ਬੇਹੱਦ ਪਸੰਦ ਹਨ।
Source: Instagram
The Last Ride: ਇਹ ਗੀਤ ਸਿੱਧੂ ਮੂਸੇਵਾਲਾ ਦਾ ਇਹ ਗੀਤ ਉਨ੍ਹਾਂ ਦਾ ਆਖ਼ਰੀ ਗੀਤ ਸੀ। ਇਸ ਗੀਤ ਨੂੰ ਸਿੱਧੂ ਨੇ ਖ਼ੁਦ ਲਿਖਿਆ ਤੇ ਗਾਇਆ ਸੀ। ਇਸ ਗੀਤ ਨੂੰ ਵਜੀਰ ਪਾਤਰ ਨੇ ਕੰਪੋਜ ਕੀਤਾ ਸੀ।
Source: Instagram
First and last movies of 5 veteran Bollywood actresses