22 Jun, 2023
ਸ਼ਹਿਨਾਜ਼ ਗਿੱਲ ਹੈ ਸੈਰ ਸਪਾਟੇ ਦੀ ਸ਼ੁਕੀਨ, ਵੇਖੋ ਸੈਰ ਸਪਾਟੇ ਦੀਆਂ ਖੂਬਸੂਰਤ ਤਸਵੀਰਾਂ
ਸੋਸ਼ਲ ਮੀਡੀਆ ‘ਤੇ ਛਾਈਆਂ ਸ਼ਹਿਨਾਜ਼ ਗਿੱਲ ਦੀਆਂ ਤਸਵੀਰਾਂ
Source: Instagram
ਸ਼ਹਿਨਾਜ਼ ਗਿੱਲ ਕੁਦਰਤੀ ਨਜ਼ਾਰਿਆਂ ਦਾ ਅਨੰਦ ਮਾਣਦੀ ਹੋਈ ਨਜ਼ਰ ਆਈ
Source: Instagram
ਬੋਟਿੰਗ ਦਾ ਮਜ਼ਾ ਲੈਂਦੇ ਹੋਏ ਅਦਾਕਾਰਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ
Source: Instagram
ਹਰੇ ਭਰੇ ਵਾਤਾਵਰਨ ‘ਚ ਤਸਵੀਰਾਂ ਖਿਚਵਾਉਂਦੀ ਆਈ ਨਜ਼ਰ
Source: Instagram
ਸ਼ਹਿਨਾਜ਼ ਗਿੱਲ ਦੀਆਂ ਇਹ ਤਸਵੀਰਾਂ ਵੇਖ ਤੁਸੀਂ ਵੀ ਬਣਾ ਸਕਦੇ ਹੋ ਘੁੰਮਣ ਦਾ ਪਲਾਨ
Source: Instagram
ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਪੰਜਾਬੀ ਇੰਡਸਟਰੀ ਤੋਂ ਕੀਤੀ ਸੀ ਕਰੀਅਰ ਦੀ ਸ਼ੁਰੂਆਤ
Source: Instagram
ਬਿੱਗ ਬੌਸ ਸ਼ੋਅ ਤੋਂ ਅਦਾਕਾਰਾ ਨੂੰ ਮਿਲੀ ਪ੍ਰਸਿੱਧੀ
Source: Instagram
ਬਾਲੀਵੁੱਡ ਫ਼ਿਲਮ ‘ਕਿਸੀ ਕਾ ਭਾਈ, ਕਿਸੀ ਕੀ ਜਾਨ’ ‘ਚ ਸਲਮਾਨ ਖ਼ਾਨ ਦੇ ਨਾਲ ਨਜ਼ਰ ਆਈ ਅਦਾਕਾਰਾ
Source: Instagram
ਆਪਣੇ ਮਾਈਂਡ ਨੂੰ ਫਰੈੱਸ਼ ਕਰਨ ਦੇ ਲਈ ਸੈਰ ਸਪਾਟੇ ਲਈ ਗਈ ਸੀ ਅਦਾਕਾਰਾ
Source: Instagram
ਜਲਦ ਹੀ ਹੋਰ ਕਈ ਪ੍ਰੋਜੈਕਟਸ ‘ਚ ਨਜ਼ਰ ਆਏਗੀ ਸ਼ਹਿਨਾਜ਼ ਗਿੱਲ
Source: Instagram
International Yoga Day 2023: ਸਾਊਥ ਸਿਨੇਮਾ ਦੀਆਂ ਇਹ ਖੂਬਸੂਰਤ ਅਭਿਨੇਤਰੀਆਂ ਫਿੱਟ ਰਹਿਣ ਲਈ ਕਰਦੀਆਂ ਨੇ ਯੋਗਾ