29 Jul, 2023

‘ਬਾਰਬੀ’ ਦੇ ਰੰਗ ‘ਚ ਰੰਗੇ ਪ੍ਰਸਿੱਧ ਸਿਆਸਤਾਨਾਂ ਦੀਆਂ ਵੇਖੋ ਤਸਵੀਰਾਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਬਾਰਬੀ ਰੰਗ ‘ਚ ਰੰਗੇ ਗਏ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਤਸਵੀਰ


Source: social media

ਸੋਨੀਆ ਗਾਂਧੀ ਦੇ ‘ਬਾਰਬੀ’ ਲੁੱਕ ਨੇ ਵੀ ਖਿੱਚਿਆ ਲੋਕਾਂ ਦਾ ਧਿਆਨ


Source: social media

ਕੇਜਰੀਵਾਲ ਦਾ ਅੰਦਾਜ਼ ਵੀ ਲੋਕਾਂ ਨੂੰ ਖੂਬ ਭਾ ਗਿਆ


Source: social media

ਰਾਹੁਲ ਗਾਂਧੀ ਨੂੰ ਚੜਿਆ ਬਾਰਬੀ ਫੀਵਰ, ਰਾਹੁਲ ਗਾਂਧੀ ਦਾ ਅੰਦਾਜ਼ ਵੀ ਆਇਆ ਪਸੰਦ


Source: social media

ਬੀਜੇਪੀ ਆਗੂ ਅਮਿਤ ਸ਼ਾਹ ਵੀ ‘ਬਾਰਬੀ’ ਕਲਰ ‘ਚ ਖੂਬ ਫੱਬਦੇ ਦਿਖਾਈ ਦਿੱਤੇ


Source: social media

ਗਊਆਂ ‘ਚ ਘਿਰੇ ਲਾਲੂ ਯਾਦਵ ਦੇ ਅੰਦਾਜ਼ ਨੇ ਵੀ ਕਰਵਾਈ ਅੱਤ


Source: social media

ਪ੍ਰਸਿੱਧ ਸਪਾ ਆਗੂ ਅਖਿਲੇਸ਼ ਯਾਦਵ ਦਾ ਸਾਈਕਲ ‘ਤੇ ‘ਬਾਰਬੀ’ ਰੰਗਾਂ ‘ਚ ਰੰਗਿਆ ਅੰਦਾਜ਼ ਲੋਕਾਂ ਨੂੰ ਆ ਰਿਹਾ ਪਸੰਦ


Source: social media

ਨੀਤੀਸ਼ ਕੁਮਾਰ ਵੀ ਕਈ ਅਦਾਕਾਰਾਂ ਨੂੰ ਮਾਤ ਦਿੰਦੇ ਆਏ ਨਜ਼ਰ


Source: social media

ਮਮਤਾ ਬੈਨਰਜੀ ਦੀ ਲੁੱਕ ਨੇ ਵੀ ਹਰ ਪਾਸੇ ਕਰਵਾਈ ਬੱਲੇ ਬੱਲੇ


Source: social media

ਸ਼ਿਵ ਸੈਨਾ ਆਗੂ ਉਧਵ ਠਾਕਰੇ ਦੀ ਲੁੱਕ ਨੇ ਜਿੱਤਿਆ ਹਰ ਕਿਸੇ ਦਾ ਦਿਲ


Source: social media

Ranveer and Alia as a 'Rocky Aur Rani' duo! What a killer match!