22 Jun, 2023

ਸਰਗੁਨ ਮਹਿਤਾ ਨੇ ਆਪਣੇ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ , ਹਰੇ ਰੰਗ ਦੀ ਡਰੈਸ 'ਚ ਬੇਹੱਦ ਗਲੈਮਰਸ ਨਜ਼ਰ ਆਈ ਅਦਾਕਾਰਾ

ਮਸ਼ਹੂਰ ਪੰਜਾਬੀ ਅਦਾਕਾਰਾ ਸਰਗੁਨ ਮਹਿਤਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਉਹ ਇਸ 'ਤੇ ਆਪਣੀ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।


Source: Instagram

ਸਰਗੁਨ ਆਪਣੇ ਫੈਨਜ਼ ਦਾ ਧਿਆਨ ਖਿੱਚਣਾ ਬਾਖੂਬੀ ਜਾਣਦੀ ਹੈ, ਇੱਥੋਂ ਤੱਕ ਕਿ ਸਰਗੁਨ ਆਪਣੇ ਫੈਨਜ਼ ਨਾਲ ਪਰਸਨਲ ਤੇ ਪ੍ਰੋਫੈਸ਼ਨਲ ਹਰ ਅਪਡੇਟ ਸ਼ੇਅਰ ਕਰਦੀ ਹੈ।


Source: Instagram

ਸਰਗੁਨ ਮਹਿਤਾ ਨੇ ਹਾਲ ਹੀ 'ਚ ਆਪਣਾ ਨਵਾਂ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਉਸ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।


Source: Instagram

ਇਨ੍ਹਾਂ ਤਸਵੀਰਾਂ 'ਚ ਸਰਗੁਨ ਹਰੇ ਰੰਗ ਦੀ ਮਿੰਨੀ ਡਰੈੱਸ ‘ਚ ਨਜ਼ਰ ਆ ਰਹੀ ਹੈ।


Source: Instagram

ਸਰਗੁਨ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।


Source: Instagram

ਸਰਗੁਨ ਦਾ ਗਲੈਮਰਸ ਅੰਦਾਜ਼ ਫੈਨਜ਼ ਨੂੰ ਖੂਬ ਪਸੰਦ ਆ ਰਿਹਾ ਹੈ।


Source: Instagram

ਇਨ੍ਹਾਂ ਤਸਵੀਰਾਂ ‘ਚ ਸਰਗੁਣ ਮਹਿਤਾ ਨੂੰ ਕਲਾਸੀ ਵਾਈਬਸ ਦਿੰਦੇ ਹੋਏ ਦੇਖਿਆ ਜਾ ਸਕਦਾ ਹੈ।


Source: Instagram

ਸਰਗੁਨ ਨੇ ਇਸ ਡਰੈਸ ਨਾਲ ਮੈਸੀ ਹਾਈ ਬਨ ਬਣਾਇਆ ਹੈ। ਉਸ ਦੀਆਂ ਬਲਸ਼ ਕਰਦੀਆਂ ਗੱਲ੍ਹਾਂ, ਅੱਖਾਂ ਦਾ ਬੋਲਡ ਮੇਕਅਪ, ਰੈੱਡ ਲਿਪਸਟਿਕ, ਤੇ ਹਾਈ ਹਿਲਸ ਨੇ ਉਸ ਦੇ ਗਲੈਮਰਸ ਨੂੰ ਹੋਰ ਵਧਾ ਦਿੱਤਾ ਹੈ।


Source: Instagram

ਸਰਗੁਨ ਨੇ ਫੋਟੋਸ਼ੂਟ ਦੌਰਾਨ ਆਪਣੀ ਡਰੈਸ ਤੇ ਸਟਾਈਲ ਨੂੰ ਸ਼ਾਨਦਾਰ ਢੰਗ ਨਾਲ ਕੈਰੀ ਕੀਤਾ ਹੈ ਇਸ ਦੇ ਨਾਲ ਹੀ ਉਹ ਬੇਹੱਦ ਕਿਊਟ ਅੰਦਾਜ਼ 'ਚ ਮੁਸਕੁਰਾਉਂਦੇ ਹੋਏ ਨਜ਼ਰ ਆ ਰਹੀ ਹੈ।


Source: Instagram

ਸਰਗੁਨ ਦੇ ਨਾਲ ਇੱਕ ਤਸਵੀਰ 'ਚ ਉਸ ਦੇ ਪਤੀ ਰਵੀ ਦੁੱਬੇ ਵੀ ਨਜ਼ਰ ਆ ਰਹੇ ਹਨ। ਫੈਨਜ਼ ਇਸ ਕਿਊਟ ਕਪਲ ਦੀ ਤਸਵੀਰ ਨੂੰ ਬਹੁਤ ਪਸੰਦ ਕਰ ਰਹੇ ਹਨ ਤੇ ਉਨ੍ਹਾਂ 'ਤੇ ਆਪਣੇ ਪਿਆਰ ਦੀ ਵਰਖਾ ਕਰ ਰਹੇ ਹਨ।


Source: Instagram

10 Web Series, TV Shows You Must Watch If You Like Secret Invasion