28 Mar, 2023

ਸਮੁੰਦਰ ਕਿਨਾਰੇ ਆਪਣੀਆਂ ਹੌਟ ਅਦਾਵਾਂ ਦੇ ਨਾਲ ਸਾਰਾ ਗੁਰਪਾਲ ਨੇ ਮਚਾਈ ਤੜਥੱਲੀ

ਸਾਰਾ ਗੁਰਪਾਲ ਦੀਆਂ ਹੌਟ ਅਦਾਵਾਂ ਨੇ ਕੀਲੇ ਦਰਸ਼ਕ


Source: Instagram

ਸਮੁੰਦਰ ਕਿਨਾਰੇ ਬਿਕਨੀ ‘ਚ ਨਜ਼ਰ ਆਈ ਅਦਾਕਾਰਾ


Source: Instagram

ਸਾਰਾ ਗੁਰਪਾਲ ਦਾ ਇਹ ਰੂਪ ਵੇਖ ਦਰਸ਼ਕ ਵੀ ਰਹਿ ਗਏ ਦੰਗ


Source: Instagram

ਪੰਜਾਬੀ ਗੀਤਾਂ ‘ਚ ਬਤੌਰ ਮਾਡਲ ਦਿਖਾਈ ਦੇ ਚੁੱਕੀ ਹੈ ਸਾਰਾ ਗੁਰਪਾਲ


Source: Instagram

ਜਲਦ ਹੀ ਫ਼ਿਲਮਾਂ ‘ਚ ਵੀ ਆਏਗੀ ਨਜ਼ਰ


Source: Instagram

ਬੀਚ ‘ਤੇ ਲਹਿਰਾਂ ਦੇ ਨਾਲ ਮਸਤੀ ਕਰਦੀ ਦਿਖੀ ਅਦਾਕਾਰਾ


Source: Instagram

ਹਰਿਆਣਾ ਦੇ ਨਾਲ ਸਬੰਧ ਰੱਖਦੀ ਹੈ ਅਦਾਕਾਰਾ


Source: Instagram

ਬਿੱਗ ਬੌਸ ‘ਚ ਵੀ ਸਾਰਾ ਗੁਰਪਾਲ ਨੇ ਵਟੋਰੀਆਂ ਸਨ ਸੁਰਖੀਆਂ


Source: Instagram

ਸੂਟਾਂ ਦੇ ਵਿੱਚ ਵੀ ਖੂਬ ਫੱਬਦੀ ਹੈ ਅਦਾਕਾਰਾ


Source: Instagram

ਆਪਣੀ ਖ਼ੂਬਸੂਰਤੀ ਦੇ ਲਈ ਜਾਣੀ ਜਾਂਦੀ ਹੈ ਅਦਾਕਾਰਾ


Source: Instagram

Bollywood celebrities who faced casting couch