18 Jul, 2023

ਪਤੀ ਦੇ ਜਨਮ ਦਿਨ ‘ਤੇ ਰੋਮਾਂਟਿਕ ਹੋਈ ਰੁਬੀਨਾ ਬਾਜਵਾ, ਵੇਖੋ ਬਰਥਡੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ

ਅਦਾਕਾਰਾ ਰੁਬੀਨਾ ਬਾਜਵਾ ਨੇ ਪਤੀ ਦਾ ਮਨਾਇਆ ਜਨਮ ਦਿਨ


Source: instagram

ਪਤੀ ਦੇ ਬਰਥਡੇ ‘ਤੇ ਰੋਮਾਂਟਿਕ ਹੋਈ ਅਦਾਕਾਰਾ


Source: instagram

ਸੋਸ਼ਲ ਮੀਡੀਆ ‘ਤੇ ਪਸੰਦ ਕੀਤੀਆਂ ਜਾ ਰਹੀਆਂ ਜੋੜੀ ਦੀਆਂ ਤਸਵੀਰਾਂ


Source: instagram

ਕੁਝ ਸਮਾਂ ਪਹਿਲਾਂ ਅਦਾਕਾਰਾ ਨੇ ਗੁਰਬਖਸ਼ ਚਾਹਲ ਦੇ ਨਾਲ ਕਰਵਾਇਆ ਹੈ ਵਿਆਹ


Source: instagram

ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ ਦੋਵਾਂ ਦੇ ਵਿਆਹ ਦੀਆਂ ਤਸਵੀਰਾਂ


Source: instagram

ਆਪਣੀ ਭੈਣ ਨੀਰੂ ਬਾਜਵਾ ਵਾਂਗ ਬਿਹਤਰੀਨ ਅਦਾਕਾਰਾ ਹੈ ਰੁਬੀਨਾ ਬਾਜਵਾ


Source: instagram

ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ ਰੁਬੀਨਾ ਬਾਜਵਾ


Source: instagram

ਅਦਾਕਾਰਾ ‘ਲਾਈਏ ਜੇ ਯਾਰੀਆਂ’, ‘ਮੁੰਡਾ ਹੀ ਚਾਹੀਦਾ’ ਸਣੇ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ ਨਜ਼ਰ


Source: instagram

ਹੋਰ ਕਈ ਪ੍ਰੋਜੈਕਟਸ ‘ਚ ਨਜ਼ਰ ਆਉਣ ਵਾਲੀ ਹੈ ਅਦਾਕਾਰਾ


Source: instagram

ਨੀਰੂ ਬਾਜਵਾ ਹੋਰੀਂ ਤਿੰਨ ਭੈਣਾਂ ਹਨ, ਨੀਰੂ, ਰੁਬੀਨਾ ਤੇ ਸਬਰੀਨਾ ਬਾਜਵਾ


Source: instagram

From Lunchbox to Queen, Bollywood a decade ago was a whole classic!