23 Jun, 2023
ਨਿਮਰਤ ਖਹਿਰਾ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਹੋ ਰਹੀਆਂ ਵਾਇਰਲ, ਹਰ ਕਿਸੇ ਦਾ ਜਿੱਤ ਰਹੀਆਂ ਦਿਲ
ਨਿਮਰਤ ਖਹਿਰਾ ਨੇ ਸਾਂਝੀਆਂ ਕੀਤੀਆਂ ਨਵੀਆਂ ਤਸਵੀਰਾਂ
Source: Instagram
ਪਿੰਕ ਕਲਰ ਦੇ ਬਲੇਜ਼ਰ ਸੂਟ ‘ਚ ਨਜ਼ਰ ਆਈ ਅਦਾਕਾਰਾ ਨਿਮਰਤ ਖਹਿਰਾ
Source: Instagram
ਸੋਸ਼ਲ ਮੀਡੀਆ ‘ਤੇ ਫੈਨਸ ਨੂੰ ਪਸੰਦ ਆ ਰਹੀਆਂ ਤਸਵੀਰਾਂ
Source: Instagram
ਹਾਲ ਹੀ ‘ਚ ਦਿਲਜੀਤ ਦੋਸਾਂਝ ਦੇ ਨਾਲ ਫ਼ਿਲਮ ‘ਜੋੜੀ’ ‘ਚ ਨਜ਼ਰ ਆਈ ਸੀ ਅਦਾਕਾਰਾ
Source: Instagram
ਦਰਸ਼ਕਾਂ ਨੂੰ ਪਸੰਦ ਆਈ ਦਿਲਜੀਤ ਅਤੇ ਨਿਮਰਤ ਖਹਿਰਾ ਦੀ ਜੋੜੀ
Source: Instagram
ਨਿਮਰਤ ਖਹਿਰਾ ਨੇ ਬਤੌਰ ਗਾਇਕਾ ਕੀਤੀ ਸੀ ਆਪਣੇ ਕਰੀਅਰ ਦੀ ਸ਼ੁਰੂਆਤ
Source: Instagram
ਹੌਲੀ-ਹੌਲੀ ਅਦਾਕਾਰੀ ‘ਚ ਵੀ ਹੋਈ ਸਰਗਰਮ
Source: Instagram
ਨਿਮਰਤ ਖਹਿਰਾ ਦੀ ਅਦਾਕਾਰੀ ਨੂੰ ਵੀ ਕੀਤਾ ਗਿਆ ਪਸੰਦ
Source: Instagram
ਜਲਦ ਹੀ ਅਦਾਕਾਰਾ ਹੋਰ ਕਈ ਪ੍ਰੋਜੈਕਟਸ ‘ਚ ਵੀ ਆਏਗੀ ਨਜ਼ਰ
Source: Instagram
ਪ੍ਰਸ਼ੰਸਕ ਨਿਮਰਤ ਖਹਿਰਾ ਦੇ ਹਰ ਪ੍ਰੋਜੈਕਟ ਦਾ ਬੇਸਬਰੀ ਨਾਲ ਕਰਦੇ ਹਨ ਇੰਤਜ਼ਾਰ
Source: Instagram
ਸਰਗੁਨ ਮਹਿਤਾ ਨੇ ਆਪਣੇ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ , ਹਰੇ ਰੰਗ ਦੀ ਡਰੈਸ 'ਚ ਬੇਹੱਦ ਗਲੈਮਰਸ ਨਜ਼ਰ ਆਈ ਅਦਾਕਾਰਾ