18 Sep, 2023
Nimrat Khaira: ਨਿਮਰਤ ਖਹਿਰਾ ਨੇ ਆਪਣੀ ਖੂਬਸੂਰਤ ਤਸਵੀਰਾਂ ਨਾਲ ਖਿੱਚਿਆ ਫੈਨਜ਼ ਦਾ ਧਿਆਨ, ਬੌਸ ਲੇਡੀ ਅਵਤਾਰ 'ਚ ਆਈ ਨਜ਼ਰ ਆਈ ਅਦਾਕਾਰਾ
ਪੰਜਾਬੀ ਗਾਇਕਾ ਤੇ ਅਦਾਕਾਰਾ ਨਿਮਰਤ ਖਹਿਰਾ ਇੰਨੀਂ ਦਿਨੀਂ ਸੁਰਖੀਆਂ 'ਚ ਹੈ। ਹਾਲ ਹੀ 'ਚ ਨਿਮਰਤ ਨੇ ਆਪਣੀ ਨਵੀਂ ਐਲਬਮ 'ਮਾਣਮੱਤੀ' ਦਾ ਐਲਾਨ ਕੀਤਾ ਸੀ
Source: Instagram
ਨਿਮਰਤ ਖਹਿਰਾ ਦੀਆ ਬੇਹੱਦ ਖੂਬਸੂਰਤ ਤਸਵੀਰਾਂ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।
Source: Instagram
ਨਿਮਰਤ ਖਹਿਰਾ ਨਵੀਆਂ ਤਸਵੀਰਾਂ 'ਚ ਬੌਸ ਲੇਡੀ ਅਵਤਾਰ 'ਚ ਨਜ਼ਰ ਆ ਰਹੀ ਹੈ ਤੇ ਬੇਹੱਦ ਖੂਬਸੂਰਤ ਲੱਗ ਰਹੀ ਹੈ।
Source: Instagram
ਨਿਮਰਤ ਖਹਿਰਾ ਦੀਆ ਬੇਹੱਦ ਖੂਬਸੂਰਤ ਅੰਦਾਜ਼ ਵੱਖ-ਵੱਖੋ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ।
Source: Instagram
ਨਿਮਰਤ ਖਹਿਰਾ ਨੇ ਹਲਕੇ ਬਰਾਊਨ ਰੰਗ ਦੀ ਪ੍ਰੋਫੈਸ਼ਨਲ ਡਰੈੱਸ ਪਹਿਨੀ ਹੋਈ ਹੈ।
Source: Instagram
ਗਾਇਕਾ ਨੇ ਆਪਣੇ ਲੁੱਕ ਨੂੰ ਹੈਵੀ ਮੇਕਅੱਪ ਤੇ ਖੁੱਲ੍ਹੇ ਵਾਲਾਂ ਦੇ ਨਾਲ ਪੂਰਾ ਕੀਤਾ ਹੈ।
Source: Instagram
ਨਿਮਰਤ ਨੇ ਇਸ ਡਰੈਸ ਦੇ ਨਾਲ ਮਹਿਜ਼ ਹਲਕੇ ਡਿਜ਼ਾਈਨ ਦੇ ਗੋਲਡਨ ਈਅਰਰਿੰਗਸ ਪਹਿਨੇ ਹਨ।
Source: Instagram
ਨਿਮਰਤ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, 'ਉਸ ਦੇ ਅੰਦਰ ਪਰਮਾਤਮਾ ਦਾ ਵਾਸ ਹੈ, ਉਹ ਕਦੇ ਹਾਰ ਨਹੀਂ ਸਕਦੀ।'
Source: Instagram
ਨਿਮਰਤ ਸਾਦਗੀ ਨੇ ਵੀ ਫੈਨਜ਼ ਦਾ ਦਿਲ ਜਿੱਤ ਲਿਆ ਹੈ। ਪ੍ਰਸ਼ੰਸਕ ਗਾਇਕਾ ਦੀਆਂ ਤਸਵੀਰਾਂ 'ਤੇ ਕਮੈਂਟ ਕਰ ਪਿਆਰ ਦੀ ਬਰਸਾਤ ਕਰ ਰਹੇ ਹਨ।
Source: Instagram
ਸਾਲ 2023 ਨਿਮਰਤ ਖਹਿਰਾ ਲਈ ਕਾਫੀ ਵਧੀਆ ਰਿਹਾ ਸੀ। ਕਿਉਂਕਿ ਇਸ ਸਾਲ ਉਸ ਨੇ ਕਈ ਰਿਕਾਰਡ ਬਣਾਏ ਤੇ ਦਿਲਜੀਤ ਦੋਸਾਂਝ ਨਾਲ ਉਸ ਦੀ ਫਿਲਮ ਜੋੜੀ ਵੀ ਕਾਫੀ ਹਿੱਟ ਰਹੀ।
Source: Instagram
From 'Ahalya' to 'Shor', 5 Bollywood directors and their amazing short films