05 Aug, 2023

Neeru Bajwa: ਨੀਰੂ ਬਾਜਵਾ ਨੇ ਆਪਣੀਆਂ ਨਵੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਅਦਾਕਾਰਾ ਦੀਆਂ ਦਿਲਕਸ਼ ਅਦਾਵਾਂ ਮੋਹ ਲੈਣਗੀਆਂ ਤੁਹਾਡਾ ਮਨ

ਨੀਰੂ ਬਾਜਵਾ ਪੰਜਾਬੀ ਇੰਡਸਟਰੀ ਦੀ ਬੇਹੱਦ ਖੂਬਸੂਰਤ ਅਦਾਕਾਰਾ ਹੈ।


Source: Instagram

ਨੀਰੂ ਬਾਜਵਾ ਆਪਣੀ ਫਿੱਟਨੈੱਸ ਦਾ ਖ਼ਾਸ ਖਿਆਲ ਰੱਖਦੀ ਹੈ।


Source: Instagram

ਨੀਰੂ ਬਾਜਵਾ ਖੁਦ ਨੂੰ ਫਿੱਟ ਰੱਖਣ ਲਈ ਚੰਗੀ ਡਾਈਟ ਲੈਂਦੀ ਹੈ ਤੇ ਖ਼ੁਦ ਦੀ ਸਕਿਨ ਨੂੰ ਬੇਹੱਦ ਹਾਈਡ੍ਰੇਟ ਰੱਖਦੀ ਹੈ।


Source: Instagram

ਨੀਰੂ ਬਾਜਵਾ ਖੁਦ ਨੂੰ ਫਿੱਟ ਰੱਖਣ ਲਈ ਖੂਬ ਪਸੀਨਾ ਵਹਾਉਂਦੀ ਹੈ।


Source: Instagram

ਨੀਰੂ ਬਾਜਵਾ ਜਿੰਨੀ ਚੰਗੀ ਅਦਾਕਾਰੀ ਕਰਦੀ ਹੈ , ਉਹ ਉਨ੍ਹੀਂ ਹੀ ਖੂਬਸੂਰਤ ਵੀ ਹੈ।


Source: Instagram

ਆਪਣੀ ਬਿਹਤਰੀਨ ਅਦਾਕਾਰੀ ਦੇ ਲਈ ਜਾਣੀ ਜਾਂਦੀ ਹੈ ਨੀਰੂ ਬਾਜਵਾ


Source: Instagram

ਹਾਲ ਹੀ 'ਚ ਨੀਰੂ ਬਾਜਵਾ ਨੇ ਆਪਣੇ ਨਵੇਂ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।


Source: Instagram

ਇਨ੍ਹਾਂ ਤਸਵੀਰਾਂ 'ਚ ਨੀਰੂ ਆਪਣੇ ਐਥਨਿਕ ਲੁੱਕ 'ਚ ਨਜ਼ਰ ਆ ਰਹੀ ਹੈ।


Source: Instagram

ਇਸ ਰਿਵਾਇਤੀ ਡਰੈਸ 'ਚ ਨੀਰੂ ਬਾਜਵਾ ਬੇਹੱਦ ਖੂਬਸੂਰਤ ਲੱਗ ਰਹੀ ਹੈ।


Source: Instagram

ਨੀਰੂ ਬਾਜਵਾ ਦੀ ਖੂਬਸੂਰਤੀ ਦਾ ਹਰ ਕੋਈ ਦੀਵਾਨਾ ਹੈ। ਫਿੱਟਨੈੱਸ ਤੇ ਖ਼ੂਬਸੂਰਤੀ ਦੇ ਮਾਮਲੇ ‘ਚ ਨੀਰੂ ਬਾਜਵਾ ਬਾਲੀਵੁੱਡ ਹੀਰੋਇਨਾਂ ਨੂੰ ਵੀ ਮਾਤ ਦਿੰਦੀ ਹੈ।


Source: Instagram

ਦ੍ਰਿਸ਼ਟੀ ਗਰੇਵਾਲ ਨੇ ਆਪਣੀ ਧੀ ਦੇ ਨਾਲ ਕਰਵਾਇਆ ਨਵਾਂ ਫੋਟੋਸ਼ੂਟ, ਵੇਖੋ ਤਸਵੀਰਾਂ