15 Apr, 2023

ਜਾਣੋ ਕਿਹੜੇ-ਕਿਹੜੇ ਪੰਜਾਬੀ ਕਲਾਕਾਰਾਂ ਦਾ ਵਿਵਾਦਾਂ ਨਾਲ ਜੁੜਿਆ ਨਾਂਅ

ਪਰਮੀਸ਼ ਦੇ ਵਿਆਹ ‘ਚ ਸ਼ੈਰੀ ਦਾ ਮੋਬਾਈਲ ਸਿਕਓਰਿਟੀ ਵੱਲੋਂ ਜ਼ਬਤ ਕਰਨ ‘ਤੇ ਦੋਨਾਂ ਦਰਮਿਆਨ ਹੋਇਆ ਵਿਵਾਦ


Source: Instagram

ਗਾਇਕ ਬੱਬੂ ਮਾਨ ‘ਤੇ ਗੈਰੀ ਸੰਧੂ ਨੇ ਅਵਾਰਡ ਖਰੀਦਣ ਦੇ ਲਗਾਏ ਸਨ ਇਲਜ਼ਾਮ


Source: Instagram

ਪ੍ਰੀਤ ਹਰਪਾਲ ਨੇ ਗੀਤ ਦੀ ਨਕਲ ਕਰਨ ਦੇ ਰਣਜੀਤ ਬਾਵਾ ‘ਤੇ ਲਗਾਇਆ ਸੀ ਇਲਜ਼ਾਮ


Source: Instagram

ਪਤਨੀ ਅੰਬਰ ਧਾਲੀਵਾਲ ਨੇ ਪਤੀ ਦਿਲਪ੍ਰੀਤ ਢਿੱਲੋਂ ‘ਤੇ ਘਰੇਲੂ ਹਿੰਸਾ ਦੇ ਲਗਾਏ ਸਨ ਇਲਜ਼ਾਮ


Source: Instagram

ਗਾਇਕ ਜੀ ਖ਼ਾਨ ਵੱਲੋਂ ਗਣੇਸ਼ ਚਤੁਰਥੀ ‘ਤੇ ‘ਪੈੱਗ ਮੋਟੇ ਮੋਟੇ’ ਗਾਉਣ ‘ਤੇ ਵਿਵਾਦ ਤੋਂ ਬਾਅਦ ਗੁੱਟਾਂ ‘ਚ ਹੋਇਆ ਸੀ ਝਗੜਾ


Source: Instagram

ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦੇ ਕੰਵਰ ਗਰੇਵਾਲ ਦੇ ਗੀਤ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ ਸੀ


Source: Instagram

ਮਨਕਿਰਤ ਔਲਖ ‘ਅੱਠ ਰਫਲਾਂ’ ਗੀਤ ਗਾਉਣ ‘ਤੇ ਵਿਵਾਦਾਂ ‘ਚ ਆਏ,ਚੰਡੀਗੜ੍ਹ ਜ਼ਿਲ੍ਹਾ ਅਦਾਲਤ ‘ਚ ਕੇਸ ਦਰਜ ਹੋਇਆ


Source: Instagram

ਜੈਨੀ ਜੌਹਲ ਨੂੰ ਅਰਜਨ ਢਿੱਲੋਂ ਦੇ ‘25-25 ਪੰਜਾਹ’ ਗੀਤ ‘ਤੇ ਟਿੱਪਣੀ ਕਰਨ ਤੋਂ ਬਾਅਦ ਮੰਗਣੀ ਪਈ ਸੀ ਮੁਆਫ਼ੀ


Source: Instagram

ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ‘ਐੱਸਵਾਈਐੱਲ’ ਗੀਤ ‘ਤੇ ਹੋਇਆ ਵਿਵਾਦ


Source: Instagram

ਮਿਸ ਯੂਨੀਵਰਸ ਹਰਨਾਜ਼ ਸੰਧੂ ਨੂੰ ਫ਼ਿਲਮ ‘ਬਾਈ ਜੀ ਕੁੱਟਣਗੇ’ ਦੀ ਪ੍ਰਮੋਸ਼ਨ ‘ਚ ਹਿੱਸਾ ਨਾ ਲੈਣ ਕਾਰਨ ਉਪਾਸਨਾ ਸਿੰਘ ਨੇ ਅਦਾਲਤ ‘ਚ ਘਸੀਟਿਆ


Source: Instagram

10 easy summer hairstyles you want to try now