26 Jul, 2023

ਜਾਣੋ ਬਿੰਨੂ ਢਿੱਲੋਂ ਦੇ ਕਰੀਅਰ ਅਤੇ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਕੁਝ ਅਣਸੁਣੀਆਂ ਗੱਲਾਂ

ਬਿੰਨੂ ਢਿੱਲੋਂ ਲੰਮੇ ਸਮੇਂ ਤੋਂ ਪੰਜਾਬੀ ਇੰਡਸਟਰੀ 'ਚ ਸਰਗਰਮ ਹਨ, ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਪੰਜਾਬੀ ਇੰਡਸਟਰੀ ਨੂੰ ਦਿੱਤੀਆਂ ਹਨ


Source: Instagram

ਉਨ੍ਹਾਂ ਨੇ ਹਰ ਤਰ੍ਹਾਂ ਦੇ ਰੋਲ ਕੀਤੇ ਹਨ ਉਨ੍ਹਾਂ ਨੇ ਐਮ.ਏ ਥੀਏਟਰ ਐਂਡ ਟੈਲੀਵਿਜ਼ਨ ਕੀਤੀ ਹੈ


Source: Instagram

ਬਿੰਨੂ ਢਿੱਲੋਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਟੀਵੀ ਆਰਟਿਸਟ ਕੀਤੀ ਸੀ


Source: Instagram

ਬਿੰਨੂ ਢਿੱਲੋਂ ਨੂੰ ਟੀਵੀ ਸ਼ੋਅਜ਼ ‘ਚ ਕੰਮ ਕਰਨ ਦੇ ਲਈ 730 ਰੁਪਏ ਮਿਲਦੇ ਸਨ


Source: Instagram

ਅਦਾਕਾਰ 5-6 ਮੁੰਡਿਆਂ ਦੇ ਨਾਲ ਪਟਿਆਲਾ ‘ਚ ਇੱਕ ਕਿਰਾਏ ਦੇ ਮਕਾਨ ‘ਚ ਰਹਿੰਦਾ ਹੁੰਦਾ ਸੀ


Source: Instagram

ਆਪਣੀ ਕਾਮਯਾਬੀ ਪਿੱਛੇ ਉਹ ਪ੍ਰਮਾਤਮਾ ਦਾ ਹੱਥ ਮੰਨਦੇ ਨੇ


Source: Instagram

ਉਹ ਮੂਲ ਰੂਪ 'ਚ ਧੂਰੀ ਦੇ ਰਹਿਣ ਵਾਲੇ ਸਨ, ਪਰ ਪਟਿਆਲਾ ਸਥਿਤ ਪੰਜਾਬੀ ਯੂਨੀਵਰਸਿਟੀ ‘ਚ ਥੀਏਟਰ ਕਰਨ ਦੇ ਦੌਰਾਨ ਉੱਥੇ ਹੀ ਰਹਿਣ ਲੱਗ ਪਏ ਸਨ


Source: Instagram

ਬਿੰਨੂ ਢਿੱਲੋਂ ਨੇ ਲਗਾਤਾਰ ਮਿਹਨਤ ਕੀਤੀ ਅਤੇ ਗੁਰਪ੍ਰੀਤ ਘੁੱਗੀ ਨਾਲ ਵੀ ਥੀਏਟਰ ਕਰਦੇ ਰਹੇ ਅਤੇ ਇਸ ਦੌਰਾਨ ਉਨ੍ਹਾਂ ਨੇ ਕਈ ਟੀਵੀ ਸੀਰੀਅਲਾਂ 'ਚ ਕੰਮ ਵੀ ਕੀਤਾ


Source: Instagram

ਜਦੋਂ ਬਿੰਨੂ ਢਿੱਲੋਂ 3200 ਰੁਪਏ ਕਮਾਉਣ ਲੱਗੇ ਤਾਂ ਇਸੇ ਦੌਰਾਨ ਉਨ੍ਹਾਂ ਦਾ ਵਿਆਹ ਹੋ ਗਿਆ,ਜਿਸ ਕਾਰਨ ਖਰਚੇ ਪੂਰੇ ਕਰਨਾ ਮੁਸ਼ਕਿਲ ਹੋ ਗਿਆ ਸੀ


Source: Instagram

ਜਿਸ ਤੋਂ ਬਾਅਦ ਬਿੰਨੂ ਢਿੱਲੋਂ ਨੇ ਦੋਸਤਾਂ ਦੇ ਨਾਲ ਘੁੰਮਣ ਫਿਰਨ ਦਾ ਸਿਲਸਿਲਾ ਘਟਾ ਦਿੱਤਾ । ਹੁਣ ਅਦਾਕਾਰ ਲੱਖਾਂ ਰੁਪਏ ਇੱਕ ਫ਼ਿਲਮ ਦੇ ਲਈ ਚਾਰਜ ਕਰਦੇ ਹਨ


Source: Instagram

Top 10 Must-Watch Comedy Movies on Netflix: Your Laughter Fix Awaits!