08 May, 2023
ਜੱਸੀ ਗਿੱਲ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ
ਜੱਸੀ ਗਿੱਲ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ
Source: instagram
ਜੱਸੀ ਗਿੱਲ ਨੇ ਬਤੌਰ ਗਾਇਕ ਕੀਤੀ ਸੀ ਆਪਣੇ ਕਰੀਅਰ ਦੀ ਸ਼ੁਰੂਆਤ
Source: instagram
ਮਿਊਜ਼ਿਕ ਦਾ ਸਬਜੈਕਟ ਰੱਖਿਆ ਸੀ ਸ਼ੌਂਕ ਦੇ ਤੌਰ ‘ਤੇ
Source: instagram
ਕਾਲਜ ਸਮੇਂ ਵੀ ਗਾਇਕੀ ਦੇ ਸ਼ੌਂਕ ਨੂੰ ਕਰਦੇ ਰਹਿੰਦੇ ਸਨ ਬਿਆਨ
Source: instagram
ਗਾਇਕੀ ‘ਚ ਕਰੀਅਰ ਬਨਾਉਣ ਦੇ ਲਈ ਕੀਤੀ ਕਰੜੀ ਮਿਹਨਤ
Source: instagram
ਮਾਂ ਨੇ ਡੇਅਰੀ ‘ਚ ਪਸ਼ੂਆਂ ਦਾ ਦੁੱਧ ਵੇਚ ਕੇ ਕੀਤੀਆਂ ਸੀ ਜੱਸੀ ਗਿੱਲ ਦੀਆਂ ਜ਼ਰੂਰਤਾਂ ਪੂਰੀਆਂ
Source: instagram
ਹੌਲੀ-ਹੌਲੀ ਅਦਾਕਾਰੀ ਦੇ ਖੇਤਰ ‘ਚ ਵੀ ਰੱਖਿਆ ਕਦਮ
Source: instagram
ਜੱਸੀ ਗਿੱਲ ਦੀ ਅਦਾਕਾਰੀ ਨੂੰ ਕੀਤਾ ਗਿਆ ਪਸੰਦ
Source: instagram
ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ ਜੱਸੀ ਗਿੱਲ
Source: instagram
ਜੱਸੀ ਗਿੱਲ ਇੱਕ ਧੀ ਦੇ ਹਨ ਪਿਤਾ
Source: instagram
From Chocolate Biryani to Mango Maggi: 10 Bizarre Food Combination Leave Your Taste Buds Wanting