09 Jun, 2023
ਜਾਣੋ ਮਿਸ ਪੂਜਾ ਦੀ ਨਿੱਜੀ ਜ਼ਿੰਦਗੀ ਅਤੇ ਕਰੀਅਰ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ
ਮਿਸ ਪੂਜਾ ਪੰਜਾਬੀ ਇੰਡਸਟਰੀ ਦੀ ਹੈ ਮਸ਼ਹੂਰ ਗਾਇਕਾ
Source: Instagram
ਪੰਜਾਬੀ ਇੰਡਸਟਰੀ ਨੂੰ ਦਿੱਤੇ ਕਈ ਹਿੱਟ ਗੀਤ
Source: Instagram
ਮਿਸ ਪੂਜਾ ਦੇ ਨਾਂਅ ਹੈ ਸਭ ਤੋਂ ਵੱਧ ਗੀਤ ਗਾਉਣ ਦਾ ਰਿਕਾਰਡ
Source: Instagram
ਗਾਇਕਾ ਦਾ ਸਬੰਧ ਹੈ ਪਟਿਆਲਾ ਦੇ ਰਾਜਪੁਰਾ ਸ਼ਹਿਰ ਨਾਲ
Source: Instagram
ਉਸ ਦਾ ਅਸਲ ਨਾਂਅ ਗੁਰਿੰਦਰ ਕੌਰ ਕੈਂਥ ਹੈ, ਪਰ ਇੰਡਸਟਰੀ ‘ਚ ਮਿਸ ਪੂਜਾ ਦੇ ਨਾਂਅ ਨਾਲ ਮਸ਼ਹੂਰ
Source: Instagram
ਮਿਸ ਪੂਜਾ ਦਾ ਵਿਆਹ ਹੋ ਚੁੱਕਿਆ ਹੈ ਅਤੇ ਉਹ ਇੱਕ ਬੱਚੇ ਦੀ ਮਾਂ ਹੈ
Source: Instagram
ਗਾਇਕਾ ਨੇ ਰੋਮੀ ਟੈਹਲੀ ਦੇ ਨਾਲ ਕਰਵਾਇਆ ਹੈ ਵਿਆਹ
Source: Instagram
ਰੋਮੀ ਟੈਹਲੀ ਪੇਸ਼ੇ ਤੋਂ ਪ੍ਰਸਿੱਧ ਗੀਤਕਾਰ ਅਤੇ ਗਾਇਕ ਹੈ
Source: Instagram
ਮਿਸ ਪੂਜਾ ਜਲਦ ਹੀ ਬਿਜਨੇਸ ਵੁਮੈਨ ਦੇ ਤੌਰ ‘ਤੇ ਵੀ ਕਰੇਗੀ ਨਵੀਂ ਪਹਿਲ
Source: Instagram
ਇਨ੍ਹੀਂ ਦਿਨੀਂ ਵਿਦੇਸ਼ ‘ਚ ਹੀ ਨਜ਼ਰ ਆਉਂਦੀ ਹੈ ਗਾਇਕਾ
Source: Instagram
10 Bollywood celebrities who turned vegan