29 Jun, 2023
ਕੌਰ ਬੀ ਨੇ ਪੰਜਾਬੀ ਇੰਡਸਟਰੀ ਨੂੰ ਦਿੱਤੇ ਕਈ ਹਿੱਟ ਗੀਤ, ਜਾਣੋ ਕਿਸ ਤਰ੍ਹਾਂ ਹੋਈ ਗਾਇਕੀ ਦੀ ਸ਼ੁਰੂਆਤ
ਕੌਰ ਬੀ ਪੰਜਾਬੀ ਇੰਡਸਟਰੀ ਦੀ ਹੈ ਮਸ਼ਹੂਰ ਗਾਇਕਾ
Source: instagram
ਕੌਰ ਬੀ ਨੇ ‘ਮਿੱਤਰਾਂ ਦੇ ਬੂਟ’, ‘ਬਜਟ’, ‘ਪੀਜ਼ਾ ਹੱਟ’ ਸਣੇ ਕਈ ਦਿੱਤੇ ਹਿੱਟ ਗੀਤ
Source: instagram
ਗਾਇਕਾ ਦਾ ਅਸਲ ਨਾਮ ਬਲਜਿੰਦਰ ਕੌਰ ਹੈ, ਪਰ ਇੰਡਸਟਰੀ ‘ਚ ਉਸ ਨੂੰ ਕੌਰ ਬੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ
Source: instagram
ਇਹ ਨਾਮ ਉਸ ਨੂੰ ਮਸ਼ਹੂਰ ਗੀਤਕਾਰ ਬੰਟੀ ਬੈਂਸ ਨੇ ਦਿੱਤਾ ਸੀ
Source: instagram
ਕੌਰ ਬੀ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ
Source: instagram
ਉਹ ਆਪਣੇ ਹੁਨਰ ਦਾ ਪ੍ਰਦਰਸ਼ਨ ਅਕਸਰ ਪਿੰਡ ‘ਚ ਹੋਣ ਵਾਲੇ ਸੱਭਿਆਚਾਰਕ ਪ੍ਰੋਗਰਾਮਾਂ ‘ਚ ਕਰਦੀ ਰਹਿੰਦੀ ਸੀ
Source: instagram
ਜਿਸ ਤੋਂ ਬਾਅਦ ਉਸ ਨੇ ਪੀਟੀਸੀ ਦੇ ਸ਼ੋਅ ਵਾਇਸ ਆਫ਼ ਪੰਜਾਬ ‘ਚ ਵੀ ਆਡੀਸ਼ਨ ਦਿੱਤਾ ਸੀ
Source: instagram
Bollywood Songs to Relish This Eid 2023