25 Mar, 2023
Richest comedians: ਜਾਣੋ ਦੇਸ਼ ਦੇ ਸਭ ਤੋਂ ਅਮੀਰ ਕਾਮੇਡੀਅਨਸ ਬਾਰੇ, ਜਿਨ੍ਹਾਂ ਨੇ ਲੋਕਾਂ ਨੂੰ ਹਸਾਇਆ ਤੇ ਖੂਬ ਕਮਾਇਆ
ਭਾਰਤ 'ਚ ਕਈ ਅਜਿਹੇ ਕਾਮੇਡੀਅਨਸ ਹਨ, ਜਿਨ੍ਹਾਂ ਨੇ ਆਪਣੇ ਮਜ਼ਾਕਿਆ ਅੰਦਾਜ਼ ਨਾਲ ਪੈਸਾ ਤੇ ਕਾਮਯਾਬੀ ਦੋਵੇਂ ਕਮਾਏ ਹਨ।
Source: Instagram
ਜਾਣੋ ਦੇਸ਼ ਦੇ ਸਭ ਤੋਂ ਅਮੀਰ ਕਾਮੇਡੀਅਨਸ ਬਾਰੇ, ਜਿਨ੍ਹਾਂ ਨੇ ਲੋਕਾਂ ਨੂੰ ਹਸਾਇਆ ਤੇ ਖੂਬ ਪੈਸਾ ਕਮਾਇਆ ਤੇ ਸ਼ੌਹਰਤ ਹਾਸਿਲ ਕੀਤੀ
Source: Instagram
ਦਿ ਕਪਿਲ ਸ਼ਰਮਾ ਸ਼ੋਅ ਤੋਂ ਮਸ਼ਹੂਰ ਹੋਏ ਕਪਿਲ ਸ਼ਰਮਾ ਨੇ ਕਦੇ ਦਿ ਲਾਫਟਰ ਚੈਲੇਂਜ਼ ਨਾਲ ਆਪਣੇ ਸਫਰ ਦੀ ਸ਼ੁਰੂਆਤ ਕੀਤੀ ਸੀ। ਅੱਜ ਕਪਿਲ ਦੀ ਨੈਟ ਵਰਥ 280 ਕਰੋੜ ਰੁਪਏ ਹੈ।
Source: Instagram
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਤੇ ਕਾਮੇਡੀਅਨ ਜਾਨੀ ਲੀਵਰ ਦੀ ਨੈਟ ਵਰਥ ਤਕਰੀਬਨ 270 ਕਰੋੜ ਰੁਪਏ ਹੈ।
Source: Instagram
ਰਾਜਪਾਲ ਯਾਦਵ ਬਾਲੀਵੁੱਡ ਦੇ ਬਿਹਤਰੀਨ ਕਾਮੇਡੀਅਨ ਤੇ ਕਲਾਕਾਰਾਂ ਚੋਂ ਇੱਕ ਹਨ। ਉਨ੍ਹਾਂ ਦੀ ਨੈਟ ਵਰਥ 50 ਕਰੋੜ ਰੁਪਏ ਹੈ।
Source: Instagram
ਕਾਮੇਡੀ ਕੁਈਨ ਭਾਰਤੀ ਸਿੰਘ ਨੂੰ ਕੌਣ ਨਹੀਂ ਜਾਣਦਾ। ਭਾਰਤੀ ਸਿੰਘ ਦੀ ਨੈਟ ਵਰਥ ਲਗਭਗ 23 ਕਰੋੜ ਹੈ।
Source: Instagram
ਭੂਆ ਦੇ ਕਿਰਦਾਰ ਲਈ ਜਾਣਦੇ ਕਾਮੇਡੀਅਨ ਅਲੀ ਅਸਗਰ ਦੀ ਨੈਟ ਵਰਥ 34 ਕਰੋੜ ਰੁਪਏ ਹੈ।
Source: Instagram
ਬੱਚਾ ਯਾਦਵ ਦੇ ਕਿਰਦਾਰ ਤੋਂ ਫੇਮਸ ਹੋਏ ਕਿੱਕੂ ਸ਼ਾਰਦਾ ਦਾ ਨਾਮ ਵੀ ਇਸ ਲਿਸਟ 'ਚ ਸ਼ਾਮਲ ਹੈ। ਕਿੱਕੂ ਸ਼ਾਰਦਾ ਦੀ ਨੈਟ ਵਰਥ 24 ਕਰੋੜ ਰੁਪਏ ਹੈ।
Source: Instagram
ਕ੍ਰਿਸ਼ਨਾ ਅਭਿਸ਼ੇਕ ਅਜਿਹੇ ਕਲਾਕਾਰ ਹਨ ਜੋ ਲੰਮੇਂ ਸਮੇ ਤੋਂ ਟੀਵੀ ਜਗਤ ਵਿੱਚ ਸਰਗਰਮ ਹਨ, ਉਨ੍ਹਾਂ ਦੀ ਨੈਟ ਵਰਥ 22 ਕਰੋੜ ਰੁਪਏ ਹੈ।
Source: Instagram
ਗੁੱਥੀ ਦੇ ਕਿਰਦਾਰ ਨਾਲ ਮਸ਼ਹੂਰ ਕਾਮੇਡੀਅਨ ਤੇ ਅਦਾਕਾਰ ਸੁਨੀਲ ਗਰੋਵਰ ਦੀ ਨੈਟ ਵਰਥ 21 ਕਰੋੜ ਰੁਪਏ ਹੈ।
Source: Instagram
10 Reasons Why Actress Avneet Kaur Is Sure Shot Next Bollywood Diva