29 Mar, 2023
Fat to Fit Journey: ਜਾਣੋ ਕਿਵੇਂ ਫੈਟ ਤੋਂ ਫਿੱਟ ਹੋਏ ਗਾਇਕ ਅਦਨਾਨ ਸਾਮੀ, ਗਾਇਕ ਨੇ ਦੱਸਿਆ ਕਿੰਝ ਘੱਟਾਇਆ 230 ਕਿੱਲੋ ਵਜ਼ਨ
Fat to Fit journey: ਅਦਨਾਨ ਸਾਮੀ ਦੇ ਇਸ ਫੈਟ ਟੂ ਫਿੱਟ ਦੇ ਸਫ਼ਰ 'ਚ ਕਈ ਮੁਸ਼ਿਕਲਾਂ ਆਈਆਂ, ਪਰ ਉਨ੍ਹਾਂ ਨੇ ਆਪਣੇ ਵੇੱਟ ਲੌਸ 'ਤੇ ਫੋਕਸ ਰੱਖਿਆ।
Source: Google
ਡਾਕਟਰਾਂ ਮੁਤਾਬਕ 230 ਕਿੱਲੋ ਵਜ਼ਨ ਵਾਲੇ ਅਦਨਾਨ ਸਾਮੀ ਦੀ ਜ਼ਿੰਦਗੀ ਦੇ ਮਹਿਜ਼ 180 ਦਿਨ ਬਚੇ ਸਨ, ਫਿਰ ਉਨ੍ਹਾਂ ਨੇ ਆਪਣਾ ਭਾਰ ਘਟਾਉਣਾ ਸ਼ੁਰੂ ਕੀਤਾ।
Source: Google
ਅਦਨਾਨ ਨੇ ਡਾਕਟਰਾਂ ਦੀ ਸਲਾਹ 'ਤੇ ਕੰਮ ਕਰਦੇ ਹੋਏ ਕਰੀਬ 130 ਕਿੱਲੋ ਭਾਰ ਘੱਟ ਕੀਤਾ।
Source: Google
ਗਾਇਕ ਦੇ ਟਰਾਂਸਫਾਰਮੇਸ਼ਨ ਨੂੰ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ, ਕਿਉਂਕਿ ਉਨ੍ਹਾਂ ਪਛਾਨਣਾ ਮੁਸ਼ਕਿਲ ਸੀ।
Source: Google
ਅਦਨਾਨ ਨੇ ਆਪਣੇ ਇੱਕ ਇੰਟਰਵਿਊ 'ਚ ਆਪਣੇ ਫੈਟ ਟੂ ਫਿੱਟ ਦੇ ਸਫਰ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ ਤੇ ਦੱਸਿਆ ਕਿ ਉਨ੍ਹਾਂ ਨੇ ਕਿਵੇਂ ਭਾਰ ਘੱਟ ਕੀਤਾ।
Source: Google
ਅਦਨਾਨ ਨੇ ਕਿਹਾ, ਮੇਰੇ ਕੋਲ ਦੋ ਹੀ ਵਿਕਲਪ ਸਨ- ਕਰੋ ਜਾਂ ਮਰੋ। ਡਾਕਟਰਾਂ ਨੇ ਕਿਹਾ ਸੀ ਜੇ ਮੈਂ ਆਪਣਾ ਭਾਰ ਘੱਟ ਨਹੀਂ ਕਰਦਾ ਤਾਂ ਮੈਂ 6 ਮਹੀਨੇ ਤੋਂ ਵੱਧ ਜ਼ਿੰਦਾ ਨਹੀਂ ਰਹਿ ਸਕਾਂਗਾ।
Source: Google
ਅਦਨਾਨ ਨੇ ਇੱਕ ਨਯੂਟ੍ਰਿਸ਼ਨਿਸਟ ਦੀ ਸਲਾਹ ਮੰਨੀ ਤੇ ਭਾਰ ਘਟਾਉਣ ਲਈ ਨਿੱਕੇ-ਨਿੱਕੇ ਸਟੈਪਸ 'ਤੇ ਧਿਆਨ ਦਿੱਤਾ।
Source: Google
ਅਦਨਾਨ ਨੇ ਆਪਣੇ ਖਾਣ-ਪੀਣ ਤੇ ਲਾਈਫਸਟਾਈਲ 'ਚ ਬਦਲਾਅ ਕੀਤਾ, ਜਿਸ ਨਾਲ ਉਨ੍ਹਾਂ ਦਾ ਭਾਰ ਘੱਟ ਹੋ ਸਕਿਆ।
Source: Google
ਅਦਨਾਨ ਨੇ ਟ੍ਰੇਡਮਿਲ ਵਾਕ, ਵੇਟ ਟ੍ਰੇਨਿੰਗ ਤੇ ਕਸਰਤ ਕਰਕੇ ਆਪਣੇ ਆਪ ਨੂੰ ਫਿੱਟ ਕੀਤਾ।
Source: Google
ਅੱਜ ਅਦਨਾਨ ਸਾਮੀ ਬੇਹੱਦ ਹੈਂਡਸਮ ਨਜ਼ਰ ਆਉਂਦੇ ਹਨ ਤੇ ਉਹ ਆਪਣੀ ਪਤਨੀ ਤੇ ਧੀ ਨਾਲ ਖੁਸ਼ਨੁਮਾ ਜੀਵਨ ਬਤੀਤ ਕਰ ਰਹੇ ਹਨ।
Source: Google
Uorfi Javed Simple Looking Old Pictures Goes Viral