24 Jul, 2023

ਪੰਜਾਬੀ ਗਾਇਕਾ ਕੌਰ ਬੀ ਦਾ ਨਵਾਂ ਲੁੱਕ ਫੈਨਜ਼ ਨੂੰ ਆਇਆ ਪਸੰਦ, Black Outfit 'ਚ ਅਪਸਰਾ ਵਾਂਗ ਆਈ ਨਜ਼ਰ

ਪੰਜਾਬੀ ਗਾਇਕਾ ਕੌਰ ਬੀ ਸੰਗੀਤ ਜਗਤ ਦਾ ਜਾਣਿਆ ਪਛਾਣਿਆ ਨਾਂਮ ਹੈ।


Source: Instagram

ਹਾਲ ਹੀ 'ਚ ਗਾਇਕਾ ਨੇ Black Outfit 'ਚ ਨਵਾਂ ਫੋਟੋਸ਼ੂਟ ਕਰਵਾਇਆ ਹੈ ਜੋ ਕਿ ਫੈਨਜ਼ ਨੂੰ ਬਹੁਤ ਪਸੰਦ ਆਇਆ।


Source: Instagram

ਗਾਇਕਾ ਦੇ ਸੂਟਾਂ ਵਾਲੀ ਲੁੱਕ ਤੇ ਅਕਸਰ ਪ੍ਰਸ਼ੰਸ਼ਕਾਂ ਨੂੰ ਫਿਦਾ ਹੁੰਦੇ ਹੋਏ ਦੇਖਿਆ ਜਾਂਦਾ ਹੈ। ਪਰ ਇਸ ਵਿਚਾਲੇ ਪੰਜਾਬੀ ਗਾਇਕਾ ਆਪਣੇ ਵੱਖਰੇ ਹੀ ਅੰਦਾਜ਼ ਵਿੱਚ ਦਿਖਾਈ ਦੇ ਰਹੀ ਹੈ।


Source: Instagram

ਦਰਅਸਲ, ਕੌਰ ਬੀ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਨਵੀਆਂ ਤਸਵੀਰਾਂ ਸ਼ੇਅਰ ਕੀਤੀਆ ਗਈਆਂ ਹਨ।


Source: Instagram

ਇਨ੍ਹਾਂ ਤਸਵੀਰਾਂ ਦੇ ਵਿੱਚ ਕੌਰ ਬੀ ਬਲੈਕ ਰੰਗ ਦੀ ਡਰੈੱਸ ਵਿੱਚ ਬੇਹੱਦ ਕਾਤਿਲਾਨਾ ਲੁੱਕ ਵਿੱਚ ਦਿਖਾਈ ਦੇ ਰਹੀ ਹੈ।


Source: Instagram

ਇਨ੍ਹਾਂ ਤਸਵੀਰਾਂ ਦੇ ਵਿੱਚ ਕੌਰ ਬੀ ਬਲੈਕ ਰੰਗ ਦੀ ਡਰੈੱਸ ਵਿੱਚ ਬੇਹੱਦ ਕਾਤਿਲਾਨਾ ਲੁੱਕ ਵਿੱਚ ਦਿਖਾਈ ਦੇ ਰਹੀ ਹੈ।


Source: Instagram

ਪੰਜਾਬੀ ਗਾਇਕਾ ਕੌਰ ਬੀ ਦੀਆਂ ਇਨ੍ਹਾਂ ਤਸਵੀਰਾਂ ਉੱਪਰ ਪ੍ਰਸ਼ੰਸਕ ਲਗਾਤਾਰ ਕਮੈਂਟ ਕਰ ਰਹੇ ਹਨ ਤੇ ਉਸ ਦੇ ਇਸ ਲੁੱਕ ਦੀ ਤਾਰੀਫ ਕਰ ਰਹੇ ਹਨ।


Source: Instagram

ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਕਿਸੇ ਅਪਸਰਾ ਤੋਂ ਘੱਟ ਨਹੀਂ ਲੱਗ ਰਹੀ।ਇਸ ਤੋਂ ਇਲਾਵਾ ਪ੍ਰਸ਼ੰਸਕ ਕੌਰ ਬੀ ਦੀ ਇਸ ਲੁੱਕ ਉੱਪਰ ਲਗਾਤਾਰ ਆਪਣੇ ਪਿਆਰ ਦੀ ਬਰਸਾਤ ਕਰ ਰਹੇ ਹਨ


Source: Instagram

ਕੌਰ ਬੀ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸ਼ਕਾਂ ਵਿੱਚ ਹਮੇਸ਼ਾ ਐਕਟਿਵ ਰਹਿੰਦੀ ਹੈ। ਉਹ ਆਪਣੀਆਂ ਤਸਵੀਰਾਂ ਦੇ ਨਾਲ-ਨਾਲ ਸ਼ਾਨਦਾਰ ਰੀਲਜ਼ ਵੀ ਸਾਂਝੇ ਕਰਦੀ ਰਹਿੰਦੀ ਹੈ।


Source: Instagram

ਕੌਰ ਬੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਹਾਲੇ ਤੱਕ ਕਈ ਸੁਪਰਹਿੱਟ ਗੀਤ ਦੇ ਚੁੱਕੀ ਹੈ।


Source: Instagram

ਜੈਸਮੀਨ ਸੈਂਡਲਾਸ ਨੇ ਔਰਤਾਂ ਨੂੰ ਲੈ ਕੇ ਲੰਮੀ ਚੌੜੀ ਪੋਸਟ ਕੀਤੀ ਸਾਂਝੀ, ਕਿਹਾ ‘ਮੈਂ ਨਹੀਂ ਹਾਂ ਸਾਊ ਕੁੜੀ’