08 Jul, 2023
ਕਮਲ ਖੰਗੂੜਾ ਨੇ ਪਹਾੜੀ ਵਾਦੀਆਂ ਚੋਂ ਸਾਂਝੀਆਂ ਕੀਤੀਆਂ ਦਿਲਕਸ਼ ਤਸਵੀਰਾਂ, ਫੈਨਸ ਨੂੰ ਆ ਰਹੀਆਂ ਪਸੰਦ
ਕਮਲ ਖੰਗੂੜਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ
Source: instagram
ਪਹਾੜੀ ਵਾਦੀਆਂ ‘ਚ ਸਮਾਂ ਬਿਤਾ ਰਹੀ ਅਦਾਕਾਰਾ
Source: instagram
12 ਸਾਲਾਂ ਦੀ ਉਮਰ ‘ਚ ਹੀ ਕਮਲ ਖੰਗੂੜਾ ਨੇ ਮਾਡਲਿੰਗ ਦੇ ਖੇਤਰ ‘ਚ ਕਦਮ ਰੱਖਿਆ ਸੀ
Source: instagram
ਹੁਣ ਤੱਕ ਉਹ 200 ਤੋਂ ਵੱਧ ਗਾਣਿਆਂ ਵਿੱਚ ਮਾਡਲ ਦੇ ਤੌਰ ਤੇ ਕੰਮ ਕਰ ਚੁੱਕੇ ਹਨ
Source: instagram
ਪੰਜਾਬੀ ਗੀਤਾਂ ਦੇ ਵੀਡੀਓ ‘ਚ ਉਨ੍ਹਾਂ ਦਾ ਪੂਰਾ ਬੋਲ ਬਾਲਾ ਸੀ
Source: instagram
ਉਹਨਾਂ ਨੇ ਵਿੱਕੀ ਸ਼ੇਰਗਿੱਲ ਨਾਲ ਵਿਆਹ ਕਰਵਾਇਆ
Source: instagram
ਪੰਜਾਬ ਦੇ ਸੰਗਰੂਰ ਦੀ ਰਹਿਣ ਵਾਲੀ ਹੈ ਕਮਲ ਖੰਗੂੜਾ
Source: instagram
ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੀ ਹੈ ਕਮਲ ਖੰਗੂੜਾ
Source: instagram
ਕਮਲ ਖੰਗੂੜਾ ਆਪਣੀ ਖੂਬਸੂਰਤੀ ਦੇ ਲਈ ਜਾਣੀ ਜਾਂਦੀ ਹੈ
Source: instagram
ਹਰ ਦੂਜੇ ਗੀਤ ‘ਚ ਬਤੌਰ ਮਾਡਲ ਨਜ਼ਰ ਆਉਂਦੀ ਹੈ ਕਮਲ ਖੰਗੂੜਾ
Source: instagram
Secrets of Bollywood divas that keeps them young and fit