24 Jul, 2023

ਜੈਸਮੀਨ ਸੈਂਡਲਾਸ ਨੇ ਔਰਤਾਂ ਨੂੰ ਲੈ ਕੇ ਲੰਮੀ ਚੌੜੀ ਪੋਸਟ ਕੀਤੀ ਸਾਂਝੀ, ਕਿਹਾ ‘ਮੈਂ ਨਹੀਂ ਹਾਂ ਸਾਊ ਕੁੜੀ’

ਜੈਸਮੀਨ ਸੈਂਡਲਾਸ ਨੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਪੋਸਟ


Source: Instagram

ਗਾਇਕਾ ਨੇ ਲਿਖਿਆ ‘ਮੈਂ ਨਹੀਂ ਹਾਂ ਸਾਊ ਕੁੜੀ’, ਪਰ ਪੰਜਾਬੀ ਰੀਤੀ ਰਿਵਾਜ਼ਾਂ ਦਾ ਕਰਦੀ ਹਾਂ ਸਤਿਕਾਰ’


Source: Instagram

‘ਪੰਜਾਬੀ ਸੂਟ ਪਾਉਣਾ ਅਤੇ ਨਰਮੀ ਨਾਲ ਬੋਲਣਾ ਤੁਹਾਨੂੰ ਸਾਊ ਕੁੜੀ ਨਹੀਂ ਬਣਾਉਂਦਾ’


Source: Instagram

‘ਔਰਤਾਂ ਨੂੰ ਕਈ ਕਾਰਨਾਂ ਕਰਕੇ ਦਬਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ’


Source: Instagram

ਇੱਕ ਔਰਤ ਨੂੰ ਆਪਣੀ ਅਸਲ ਸ਼ਕਤੀ ਅਤੇ ਸਮਰੱਥਾ ਦਾ ਅਹਿਸਾਸ ਹੁੰਦਾ ਹੈ, ਤਾਂ ਉਸਨੂੰ ਕਿਸੇ ਦੀ ਲੋੜ ਨਹੀਂ ਹੁੰਦੀ


Source: Instagram

ਸਾਡਾ ਫਰਜ਼ ਹੈ ਕਿ ਅਸੀਂ ਅਗਲੀ ਪੀੜ੍ਹੀ ਨੂੰ ਅਧਿਕਾਰਾਂ ਦੇ ਲਈ ਖੜ੍ਹੇ ਹੋਣਾ ਅਤੇ ਸਵਾਲ ਪੁੱਛਣਾ ਸਿਖਾਈਏ


Source: Instagram

'ਮੇਰੀ ਮਾਂ ਅਤੇ ਦਾਦੀ ਨੇ ਕਈ ਕੁਰਬਾਨੀਆਂ ਕੀਤੀਆਂ ਹਨ'


Source: Instagram

ਹਾਲ ਹੀ ‘ਚ ਗਾਇਕਾ ਨੇ ਗੈਰੀ ਸੰਧੂ ਨੂੰ ਲੈ ਕੇ ਪੋਸਟ ਕੀਤੀ ਸੀ ਸਾਂਝੀ


Source: Instagram

ਜੈਸਮੀਨ ਸੈਂਡਲਾਸ ਨੇ ਦਿੱਤੇ ਇੰਡਸਟਰੀ ਨੂੰ ਕਈ ਹਿੱਟ ਗੀਤ


Source: Instagram

ਗੀਤਾਂ ‘ਚ ਉਸ ਦੀ ਡਰੈੱਸ ਨੂੰ ਲੈ ਕੇ ਲੋਕਾਂ ਦੇ ਵੱਲੋਂ ਕੀਤਾ ਗਿਆ ਸੀ ਟ੍ਰੋਲ


Source: Instagram

10 Indian actresses who could have perfectly fit in Barbie, if made in India!