19 Apr, 2023

ਕਿਵੇਂ ਗਾਇਕੀ ਤੋਂ ਅਦਾਕਾਰੀ ਦੇ ਖੇਤਰ ‘ਚ ਆਏ ਕਰਮਜੀਤ ਅਨਮੋਲ, ਜਾਣੋ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਅਣਸੁਣੀਆਂ ਗੱਲਾਂ

ਕਰਮਜੀਤ ਅਨਮੋਲ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਤੇ ਗਾਇਕ


Source: Instagram

ਬਤੌਰ ਗਾਇਕ ਪੰਜਾਬੀ ਇੰਡਸਟਰੀ ‘ਚ ਆਏ ਸਨ ਕਰਮਜੀਤ ਅਨਮੋਲ


Source: Instagram

ਅਦਾਕਾਰੀ ਦੇ ਖੇਤਰ ‘ਚ ਟੀਵੀ ਸ਼ੋਅਜ਼ ਦੇ ਨਾਲ ਕੀਤੀ ਸ਼ੁਰੂਆਤ


Source: Instagram

ਟੀਵੀ ਤੋਂ ਬਾਅਦ ਫ਼ਿਲਮਾਂ ‘ਚ ਵੀ ਮਿਲਿਆ ਕੰਮ


Source: Instagram

ਹੁਣ ਤੱਕ ਕਈ ਹਿੱਟ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ਕਰਮਜੀਤ ਅਨਮੋਲ


Source: Instagram

ਪਿਤਾ ਦੀ ਜ਼ਮੀਨ ਲੈਣ ਦੀ ਇੱਛਾ ਨੂੰ ਆਪਣੀ ਕਮਾਈ ਦੇ ਨਾਲ ਕੀਤਾ ਪੂਰਾ


Source: Instagram

ਵਾਤਾਵਰਨ ਦੀ ਸਾਂਭ ਸੰਭਾਲ ਅਤੇ ਕੁਦਰਤ ਨੂੰ ਪਿਆਰ ਕਰਦੇ ਹੈ ਅਦਾਕਾਰ


Source: Instagram

ਮਾਂ ਦੀ ਬਰਸੀ ‘ਤੇ ਖਾਲੀ ਪਈ ਜ਼ਮੀਨ ‘ਚ ਲਗਾਏ ਸਨ ਰੁੱਖ


Source: Instagram

ਬਿਹਤਰੀਨ ਅਦਾਕਾਰ ਹੋਣ ਦੇ ਨਾਲ-ਨਾਲ ਮਿੱਟੀ ਦੇ ਨਾਲ ਜੁੜੇ ਕਲਾਕਾਰ ਹਨ ਕਰਮਜੀਤ ਅਨਮੋਲ


Source: Instagram

ਕਰਮਜੀਤ ਅਨਮੋਲ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਹਮੇਸ਼ਾ ਆਉਂਦੇ ਹਨ ਅੱਗੇ


Source: Instagram

Rapper Raftaar takes a dig at Honey Singh for his latest release 'Naagan'