13 Jun, 2023

Himanshi Khurana: ਪਿੰਕ ਸਾੜ੍ਹੀ 'ਚ ਪਰੀ ਵਾਂਗ ਬੇਹੱਦ ਖੂਬਸੂਰਤ ਨਜ਼ਰ ਆਈ ਹਿਮਾਂਸ਼ੀ ਖੁਰਾਣਾ, ਵੇਖੋ ਖੂਬਸੂਰਤ ਤਸਵੀਰਾਂ

ਪਿੰਕ ਆਊਟਫਿਟ 'ਚ ਪਰੀ ਵਾਂਗ ਬੇਹੱਦ ਖੂਬਸੂਰਤ ਨਜ਼ਰ ਆਈ ਹਿਮਾਂਸ਼ੀ ਖੁਰਾਣਾ, ਵੇਖੋ ਖੂਬਸੂਰਤ ਤਸਵੀਰਾਂ


Source: Instagram

ਹਿਮਾਂਸ਼ੀ ਖੁਰਾਣਾ ਉਨ੍ਹਾਂ ਸਿਤਾਰਿਆਂ ਚੋਂ ਇੱਕ ਹੈ ਜੋ ਪ੍ਰੋਫੈਸ਼ਨ ਦੇ ਨਾਲ-ਨਾਲ ਆਪਣੀ ਪਰਸਨਲ ਲਾਈਫ ਨੂੰ ਲੈ ਕੇ ਵੀ ਸੁਰਖੀਆਂ 'ਚ ਰਹਿੰਦੀ ਹੈ।


Source: Instagram

ਹਿਮਾਂਸ਼ੀ ਆਪਣੀ ਖੂਬਸੂਰਤੀ ਤੇ ਚੰਗੀ ਅਦਾਕਾਰੀ ਲਈ ਜਾਣੀ ਜਾਂਦੀ ਹੈ।


Source: Instagram

ਹਿਮਾਂਸ਼ੀ ਖੁਰਾਣਾ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।


Source: Instagram

ਇਨ੍ਹਾਂ ਤਸਵੀਰਾਂ 'ਚ ਹਿਮਾਂਸ਼ੀ ਪਿੰਕ ਸਾੜ੍ਹੀ ਵਿੱਚ ਨਜ਼ਰ ਆ ਰਹੀ ਹੈ।


Source: Instagram

ਹਿਮਾਂਸ਼ੀ ਦਾ ਇਹ ਸਾੜ੍ਹੀ ਵਾਲਾ ਲੁੱਕ ਹਰ ਕਿਸੇ ਨੂੰ ਬਹੁਤ ਪਸੰਦ ਆ ਰਹੇ ਹਨ। ਆਪਣੇ ਇਸ ਲੁੱਕ 'ਚ ਅਦਾਕਾਰਾ ਫੈਨਜ਼ ਨੂੰ ਆਪਣਾ ਦੀਵਾਨਾ ਬਣਾ ਰਹੀ ਹੈ।


Source: Instagram

ਹਿਮਾਂਸ਼ੀ ਇਸ ਪਿੰਕ ਸਾੜ੍ਹੀ 'ਚ ਕਿਸੇ ਪਰੀ ਵਾਂਗ ਨਜ਼ਰ ਆ ਰਹੀ ਹੈ ਕਿ ਤੁਸੀਂ ਉਸ ਤੋਂ ਆਪਣੀਆਂ ਨਜ਼ਰਾਂ ਨਹੀਂ ਹਟਾ ਸਕੋਗੇ।


Source: Instagram

ਇਹ ਤਸਵੀਰਾਂ ਉਸ ਸਮੇਂ ਦੀ ਹੈ ਜਦੋਂ ਅਦਾਕਾਰਾ SS ਬਿਊਟੀ ਸਟੋਰ ਦੇ ਲਾਂਚ ਸਮੇਂ ਦੀਆਂ ਹਨ।


Source: Instagram

ਹਿਮਾਂਸ਼ੀ ਦੀ ਇਨ੍ਹਾਂ ਤਸਵੀਰਾਂ ਦੀ ਫੈਨਜ਼ ਜਮ ਕੇ ਤਾਰੀਫ ਕਰ ਰਹੇ ਹਨ।


Source: Instagram

ਫੈਨਜ਼ ਅਦਾਕਾਰਾ ਨੂੰ ਇਸ ਤਸਵੀਰ 'ਚ ਵੇਖ ਕੇ ਕਿਊਟ ਤੇ ਬਿਊਟੀਫੂਲ ਕਹਿ ਰਹੇ ਹਨ।


Source: Instagram

10 self-affirmations you should say to yourself