05 Jun, 2023

ਜਾਣੋ ਸਤਿੰਦਰ ਸੱਤੀ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ

ਸਤਿੰਦਰ ਸੱਤੀ ਨੇ ਬਤੌਰ ਐਂਕਰ ਕੀਤੀ ਆਪਣੇ ਕਰੀਅਰ ਦੀ ਸ਼ੁਰੂਆਤ


Source: Instagram

ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਕਰ ਚੁੱਕੀ ਹੈ ਅਦਾਕਾਰਾ ਸਤਿੰਦਰ ਸੱਤੀ


Source: Instagram

ਸਤਿੰਦਰ ਸੱਤੀ ਆਪਣੀ ਬਿਹਤਰੀਨ ਸ਼ੇਅਰੋ ਸ਼ਾਇਰੀ ਦੇ ਲਈ ਵੀ ਜਾਣੇ ਜਾਂਦੇ ਹਨ


Source: Instagram

ਅਦਾਕਾਰਾ ਦਾ ਸਬੰਧ ਪੰਜਾਬ ਦੇ ਬਟਾਲਾ ਸ਼ਹਿਰ ਦੇ ਨਾਲ ਹੈ


Source: Instagram

ਸਤਿੰਦਰ ਸੱਤੀ ਆਪਣੀ ਆਵਾਜ਼ ‘ਚ ਕਈ ਗੀਤ ਵੀ ਕਰ ਚੁੱਕੀ ਹੈ ਰਿਲੀਜ਼


Source: Instagram

ਹਾਲੇ ਤੱਕ ਵਿਆਹ ਨਹੀਂ ਕਰਵਾਇਆ ਸਤਿੰਦਰ ਸੱਤੀ ਨੇ


Source: Instagram

ਹਾਲ ਹੀ ‘ਚ ਵਿਦੇਸ਼ ਦੀ ਯੂਨੀਵਰਸਿਟੀ ਤੋਂ ਕੀਤੀ ਲਾਅ ਦੀ ਪੜ੍ਹਾਈ


Source: Instagram

ਸਤਿੰਦਰ ਸੱਤੀ ਮੋਟੀਵੇਸ਼ਨਲ ਸਪੀਚ ਵੀ ਦਰਸ਼ਕਾਂ ਦੇ ਨਾਲ ਕਰਦੇ ਰਹਿੰਦੇ ਹਨ ਸਾਂਝੀਆਂ


Source: Instagram

ਸੋਸ਼ਲ ਮੀਡੀਆ ‘ਤੇ ਫੈਨਸ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ ਅਦਾਕਾਰਾ


Source: Instagram

ਸੋਸ਼ਲ ਮੀਡੀਆ ‘ਤੇ ਅਦਾਕਾਰਾ ਸਤਿੰਦਰ ਸੱਤੀ ਦੀ ਹੈ ਵੱਡੀ ਫੈਨ ਫਾਲੋਵਿੰਗ


Source: Instagram

Naagin 6 Actress Tejasswi Prakash Pictures that will make you fall in love with her