04 Apr, 2023

Harnaaz Sandhu:ਵੇਖੋ ਹਰਨਾਜ਼ ਕੌਰ ਸੰਧੂ ਦਾ ਵੈਸਟਰਨ ਗਾਊਨ 'ਚ ਗੈਲਮਰਸ ਲੁੱਕ

Harnaaz Sandhu: ਹਰਨਾਜ਼ ਸੰਧੂ ਉਹ ਭਾਰਤੀ ਮਾਡਲ ਹੈ, ਜਿਸ ਨੇ ਭਾਰਤ ਨੂੰ 20 ਸਾਲਾਂ ਬਾਅਦ ਮਿਸ ਯੂਨੀਵਰਸ ਦਾ ਖਿਤਾਬ ਜਿੱਤਾਇਆ ਸੀ। ਹਰਨਾਜ਼ ਸੰਧੂ ਬੇਹੱਦ ਖੂਬਸੂਰਤ ਹੈ ਤੇ ਉਸ 'ਤੇ ਵੈਸਟਰਨ ਗਾਊਨ ਲੁੱਕ ਬਹੁਤ ਫੱਬਦਾ ਹੈ।


Source: Instagram

ਸਿਲਵਰ ਵਰਕ ਨਾਲ ਸਜੇ ਹੋਏ ਇਸ ਪੀਚ ਕਲਰ ਦੇ ਲਹਿੰਗੇ ਵਿੱਚ ਹਰਨਾਜ਼ ਬਹੁਤ ਖੂਬਸੂਰਤ ਲੱਗ ਰਹੀ ਹੈ।


Source: Instagram

ਕਾਲੇ ਰੰਗ ਦੇ ਇਸ ਵੈਸਟਰਨ ਗਾਊਨ ਵਿੱਚ ਹਰਨਾਜ਼ ਦਾ ਕਾਤਿਲਾਨਾ ਅੰਦਾਜ਼ ਫੈਨਜ਼ ਦਾ ਦਿਲ ਜਿੱਤ ਰਿਹਾ ਹੈ।


Source: Instagram

ਗਹਿਰੇ ਨੀਲੇ ਰੰਗ ਦੇ ਇਸ ਫਲੋਰਲ ਗਾਊਨ 'ਚ ਹਰਨਾਜ਼ ਦਾ ਇਹ ਅੰਦਾਜ਼ ਬੇਹੱਦ ਕਿਊਟ ਹੈ ਤੇ ਉਹ ਆਪਣੀ ਪਿਆਰੀ ਮੁਸਕੁਰਾਹਟ ਨਾਲ ਫੈਨਜ਼ ਦਾ ਦਿਲ ਜਿੱਤ ਰਹੀ ਹੈ।


Source: Instagram

ਆਲ ਰੈਡ ਰੰਗ ਦੇ ਇਸ ਖੂਬਸੂਰਤ ਗਾਊਨ 'ਚ ਹਰਨਾਜ਼ ਇੱਕ ਪਰੀ ਵਾਗ ਨਜ਼ਰ ਆ ਰਹੀ ਹੈ। ਵਾਲਾਂ ਤੋਂ ਲੈ ਕੇ ਪੈਰਾਂ ਤੱਕ ਇਸ ਲੁੱਕ 'ਚ ਬਿਲਕੁਲ ਪਰਫੈਕਟ ਲੱਗ ਰਹੀ ਹੈ।


Source: Instagram

ਹਲਕੇ ਸੰਤਰੀ ਤੇ ਸਿਲਵਰ ਪੇਸਟਲ ਰੰਗੀ ਦੀ ਇਹ ਡਰੈਸ ਹਰਨਾਜ਼ ਦੇ ਇੱਕ ਵੱਖਰੇ ਅੰਦਾਜ਼ ਨੂੰ ਪੇਸ਼ ਕਰਦੀ ਹੈ।


Source: Instagram

ਨੀਲੇ ਰੰਗ ਦਾ ਜ਼ਰੀਦਾਰ ਇਹ ਲਹਿੰਗਾ ਬੇਹੱਦ ਪਿਆਰਾ ਹੈ, ਹਰਨਾਜ਼ ਦਾ ਇੰਡੋ-ਵੈਸਟਰਨ ਲੁੱਕ ਬਹੁਤ ਹੀ ਸ਼ਾਨਦਾਰ ਹੈ।


Source: Instagram

ਆਲ ਵ੍ਹਾਈਟ ਇਸ ਡਿਜ਼ਾਈਨਰ ਗਾਊਨ ਦੇ ਵਿੱਚ ਹਰਨਾਜ਼ ਸੰਧੂ ਦਾ ਕਾਨਫੀਡੈਂਸ ਵੇਖਣ ਲਾਇਕ ਹੈ।


Source: Instagram

ਇਹ ਖ਼ਾਸ ਡਿਜ਼ਾਈਨਰ ਗਾਊਨ ਹਰਨਾਜ਼ ਸੰਧੂ ਨੇ ਸਾਲ 2022 ਦੇ ਮਿਸ ਯੂਨੀਵਰਸ ਦੇ ਫਿਨਾਲੇ ਵਿੱਚ ਪਾਇਆ ਸੀ। ਇਸ 'ਚ ਹਰਨਾਜ਼ ਤੇ ਸੁਸ਼ਮਿਤਾ ਸੇਨ ਦੇ ਮਿਸ ਯੂਨੀਵਰਸ ਬਨਣ ਦੇ ਖ਼ਾਸ ਪਲਾਂ ਨੂੰ ਵਿਖਾਇਆ ਗਿਆ ਹੈ।


Source: Instagram

ਰੈਡ ਤੇ ਬਲੈਕ ਰੰਗ ਦੇ ਕੰਬੀਨੇਸ਼ਨ ਵਾਲਾ ਇਹ ਖੂਬਸੂਰਤ ਤੇ ਡਿਜ਼ਾਈਨਰ ਗਾਊਨ ਹਰਨਾਜ਼ ਸੰਧੂ 'ਤੇ ਬੇਹੱਦ ਫੱਬ ਰਿਹਾ ਹੈ।


Source: Instagram

Shah Rukh Khan's Daughter Suhana Khan Never Seen Before Look at NMAAC Event!