04 May, 2023
Happy Birthday Jaswinder Bhalla: ਜਸਵਿੰਦਰ ਭੱਲਾ ਦੀਆਂ ਇਹ ਟੌਪ ਕਾਮੇਡੀ ਫ਼ਿਲਮਾਂ ਵੇਖ ਕੇ ਤੁਸੀਂ ਵੀ ਹੋ ਜਾਓਗੇ ਹੱਸ -ਹੱਸ ਦੁਹਰੇ
Happy Birthday Jaswinder Bhalla: ਜਸਵਿੰਦਰ ਭੱਲਾ ਦੀਆਂ ਇਹ ਟੌਪ ਕਾਮੇਡੀ ਫ਼ਿਲਮਾਂ ਵੇਖ ਕੇ ਤੁਸੀਂ ਵੀ ਹੋ ਜਾਓਗੇ ਹੱਸ -ਹੱਸ ਦੁਹਰੇ
Source: Google
ਜਸਵਿੰਦਰ ਭੱਲਾ ਬਾਰੇ ਇੱਕ ਚੰਗੇ ਕਾਮੇਡੀਅਨ ਹੋਣ ਦੇ ਨਾਲ-ਨਾਲ ਚੰਗੇ ਅਦਾਕਾਰ ਵੀ ਹਨ, ਉਨ੍ਹਾਂ ਆਪਣੇ ਕਿਰਦਾਰ ਚਾਚਾ ਚਤਰਾ ਰਾਹੀਂ ਬਹੁਤ ਪ੍ਰਸਿੱਧੀ ਹਾਸਿਲ ਕੀਤੀ।
Source: Google
ਜਸਵਿੰਦਰ ਭੱਲਾ ਨੇ ਆਪਣੇ ਕਾਮੇਡੀ ਸ਼ੋਅ ਛਣਕਾਟਾ ਰਾਹੀਂ ਟੀਵੀ 'ਤੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਤੇ ਉਨ੍ਹਾਂ ਨੇ ਫ਼ਿਲਮ ਦੁੱਲ੍ਹਾ ਭੱਟੀ ਰਾਹੀਂ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ।
Source: Google
ਜਸਵਿੰਦਰ ਭੱਲਾ ਨੂੰ ਫ਼ਿਲਮ ਕੈਰੀ ਆਨ ਜੱਟਾ 1 ਅਤੇ ਕੈਰੀ ਆਨ ਜੱਟਾ -2 'ਚ ਬਹੁਤ ਪਸੰਦ ਕੀਤਾ ਗਿਆ। ਇਸ ਫ਼ਿਲਮ 'ਚ ਉਨ੍ਹਾਂ ਨਾਲ ਗਿੱਪੀ ਗਰੇਵਾਲ ਤੇ ਗੁਰਪ੍ਰੀਤ ਘੁੰਗੀ ਵੀ ਨਜ਼ਰ ਆਏ।
Source: Google
ਮਸ਼ਹੂਰ ਕਾਮੇਡੀ ਫ਼ਿਲਮ 'ਲੱਕੀ ਦੀ ਅਨਲੱਕੀ ਸਟੋਰੀ' 'ਚ ਜਚਾਰ ਕਾਮੇਡੀ ਕਲਾਕਾਰ ਜਸਵਿੰਦਰ ਭੱਲਾ, ਗਿੱਪੀ ਗਰੇਵਾਲ, ਬਿਨੂੰ ਢਿੱਲੋਂ ਤੇ ਗੁਰਪ੍ਰੀਤ ਘੁੱਗੀ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ।
Source: Google
ਫ਼ਿਲਮ ਡੈਡੀ ਕੂਲ ਤੇ ਮੁੰਡੇ ਫੂਲ ਇਹ ਫ਼ਿਲਮ ਪਿਉ ਤੇ ਪੁੱਤਰਾਂ ਦੀ ਦਿਲਚਸਪ ਤੇ ਹਾਸੇ ਭਰੇ ਰਿਸ਼ਤੇ ਨੂੰ ਦਰਸਾਂਉਦੀ ਹੈ।
Source: Google
ਫ਼ਿਲਮ ਜੱਟ ਐਂਡ ਜੁਲਿਅਟ ਦੇ ਵਿੱਚ ਜਸਵਿੰਦਰ ਭੱਲਾ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਨਜ਼ਰ ਆਏ।
Source: Google
ਕੈਰੀ ਆਨ ਜੱਟਾ ਤੋਂ ਬਾਅਦ ਫੈਨਜ਼ ਨੇ ਫ਼ਿਲਮ ਮਿਸਟਰ ਐਂਡ ਮਿਸਜ਼ 420 ਨੂੰ ਭਰਵਾਂ ਹੁੰਗਾਰਾ ਦਿੱਤਾ। ਫੈਨਜ਼ ਨੂੰ ਇਸ ਫ਼ਿਲਮ 'ਚ ਬਤੌਰ ਬਿਨੂੰ ਢਿੱਲੋਂ ਤੇ ਜਸਵਿੰਦਰ ਭੱਲਾ ਦੀ ਕਾਮੇਡੀ ਭਰੀ ਕੈਮਿਸਟਰੀ ਬਹੁਤ ਪਸੰਦ ਆਈ।
Source: Google
ਜੱਟ ਏਅਰਵੇਜ਼ ਹਾਸਿਆਂ ਨਾਲ ਭਰਪੂਰ ਇੱਕ ਕਾਮੇਡੀ ਫ਼ਿਲਮ ਹੈ, ਜਿਸ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਸੀ।
Source: Google
ਜਲਦ ਹੀ ਜਸਵਿੰਦਰ ਭੱਲਾ ਨਵੀਂ ਫ਼ਿਲਮ ਕੈਰੀ ਆਨ ਜੱਟਾ 3 ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣਗੇ, ਇਸ ਫ਼ਿਲਮ 'ਚ ਇੱਕ ਵਾਰ ਫਿਰ ਤੋਂ ਕਰਮਜੀਤ ਅਨਮੋਲ, ਬਿਨੂੰ ਢਿੱਲੋਂ ਤੇ ਗਿੱਪੀ ਗਰੇਵਾਲ ਨਾਲ ਜਸਵਿੰਦਰ ਭਲਾ ਕਾਮੇਡੀ ਕਰਦੇ ਨਜ਼ਰ ਆਉਣਗੇ।
Source: Google
Star Wars movies to watch on sequence