17 Aug, 2023
Sonu Sood: Joker ਤੋਂ ਲੈ ਕੇ Super Saiyan ਤੱਕ, ਦੇਖੋ ਸੋਨੂੰ ਸੂਦ ਦੇ ਵੱਖ-ਵੱਖ AI ਅਵਤਾਰ
ਸੋਨੂੰ ਸੂਦ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਹਨ। ਸੋਨੂੰ ਸੂਦ ਆਪਣੀ ਚੰਗੀ ਅਦਾਕਾਰੀ ਦੇ ਨਾਲ-ਨਾਲ ਸਮਾਜ ਸੇਵਾ ਲਈ ਵੀ ਬਹੁਤ ਮਸ਼ਹੂਰ ਹਨ।
Source: Google
ਹਾਲ ਹੀ ਵਿੱਚ ਆਰਟੀਫੀਸ਼ਅਲ ਇੰਟੈਲੀਜੈਂਸ ਯਾਨੀ ਕਿ AI ਨੇ ਸੋਨੂੰ ਸੂਦ ਦੇ ਕਈ ਵੱਖ-ਵੱਖ ਕਿਰਦਾਰ ਬਣਾਏ ਹਨ, ਜਿਸ ਨੂੰ ਖੁਦ ਸੋਨੂੰ ਸੂਦ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਸ਼ੇਅਰ ਕੀਤਾ ਹੈ।
Source: Google
ਇਸ ਤਸਵੀਰ 'ਚ ਸੋਨੂੰ ਸੂਦ 'ਸਾਧੂ' ਦੇ ਅਵਤਾਰ 'ਚ ਨਜ਼ਰ ਆ ਰਹੇ ਹਨ।
Source: Google
ਇਸ ਤਸਵੀਰ 'ਚ ਸੋਨੂੰ ਸੂਦ ਦਾ 'ਵਾਰੀਅਰ' ਲੁੱਕ ਕਾਫੀ ਸ਼ਾਨਦਾਰ ਲੱਗ ਰਿਹਾ ਹੈ।
Source: Google
ਇਸ ਤਸਵੀਰ 'ਚ ਅਭਿਨੇਤਾ 'ਸ਼ੈਫ' ਦੇ ਅਵਤਾਰ 'ਚ ਨਜ਼ਰ ਆ ਰਹੇ ਹਨ।
Source: Google
ਇਸ ਤਸਵੀਰ 'ਚ ਸੋਨੂੰ ਦਾ 'ਸੋਲਜਰ' ਲੁੱਕ ਕਾਫੀ ਸ਼ਾਨਦਾਰ ਲੱਗ ਰਿਹਾ ਹੈ।
Source: Google
ਇਸ ਤਸਵੀਰ 'ਚ ਬੁਲੇਟ 'ਤੇ ਬੈਠੇ ਸੋਨੂੰ ਸੂਦ ਬਲੈਕ ਲੈਦਰ ਜੈਕੇਟ 'ਚ ਡੈਸ਼ਿੰਗ ਕਰਦੇ ਨਜ਼ਰ ਆ ਰਹੇ ਹਨ।
Source: Google
ਸੋਨੂੰ ਦਾ ਇਹ ਅਵਤਾਰ 'ਡ੍ਰੈਗਨ ਬਾਲ ਜ਼ੈੱਡ' ਦੇ ਐਨੀਮੇ ਕਿਰਦਾਰ 'ਗੋਕੂ' ਵਰਗਾ ਲੱਗ ਰਿਹਾ ਹੈ।
Source: Google
ਇਸ ਲੁੱਕ 'ਚ ਸੋਨੂੰ ਸੂਦ ਕਾਫੀ ਖੂਬਸੂਰਤ ਲੱਗ ਰਹੇ ਹਨ।
Source: Google
ਜੇਕਰ ਸੋਨੂੰ ਨੂੰ ਕਿਸੇ ਫਿਲਮ 'ਚ 'ਜੋਕਰ' ਦਾ ਕਿਰਦਾਰ ਨਿਭਾਉਂਦੇ ਤਾਂ ਉਹ ਕੁਝ ਅਜਿਹਾ ਹੀ ਨਜ਼ਰ ਆਵੇਗਾ।
Source: Google
A Nutrient-Packed Wonder: 10 Amazing Health Benefits of Eating Dragon Fruit