19 Jul, 2023
ਗੁੱਗੂ ਗਿੱਲ ਤੋਂ ਲੈ ਕੇ ਐਮੀ ਵਿਰਕ ਤੱਕ : ਇਨ੍ਹਾਂ ਪੰਜਾਬੀ ਸਿਤਾਰਿਆਂ ਨੇ ਫ਼ਿਲਮਾਂ ‘ਚ ਪਾਇਆ ਕੁੜਤਾ ਚਾਦਰਾ, ਕਿਸ ਦੀ ਲੁੱਕ ਲੱਗੀ ਸਭ ਤੋਂ ਵਧੀਆ
ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਗੁੱਗੂ ਗਿੱਲ ਦੀ,‘ਬਦਲਾ ਜੱਟੀ ਦਾ’ ‘ਚ ਕੁੜਤਾ ਚਾਦਰਾ ਲੁੱਕ ‘ਚ ਗੁੱਗੂ ਗਿੱਲ ਨੇ ਕਰਵਾਈ ਸੀ ਅੱਤ
Source: google
‘ਅੰਗਰੇਜ’ ਫ਼ਿਲਮ ‘ਚ ਅਮਰਿੰਦਰ ਗਿੱਲ ਦੀ ਕੁੜਤੇ ਚਾਦਰੇ ਵਾਲੀ ਲੁੱਕ ਨੇ ਜਿੱਤਿਆ ਸੀ ਹਰ ਕਿਸੇ ਦਾ ਦਿਲ
Source: google
ਗੁਰਦਾਸ ਮਾਨ ਵੀ ਕਈ ਗੀਤਾਂ ਅਤੇ ਫ਼ਿਲਮਾਂ ‘ਚ ਰਿਵਾਇਤੀ ਪਹਿਰਾਵੇ ਕੁੜਤੇ ਚਾਦਰੇ ‘ਚ ਆਏ ਸਨ ਨਜ਼ਰ
Source: google
ਐਮੀ ਵਿਰਕ ਹਾਲ ਹੀ ‘ਚ ਫ਼ਿਲਮ ‘ਮੌੜ’ ‘ਚ ਕੁੜਤੇ ਚਾਦਰੇ ਵਾਲੀ ਲੁੱਕ ਦਰਸ਼ਕਾਂ ਨੂੰ ਆਈ ਖੂਬ ਪਸੰਦ
Source: google
ਦਿਲਜੀਤ ਦੋਸਾਂਝ ਜਿੱਥੇ ਕਈ ਫ਼ਿਲਮਾਂ ‘ਚ ਰਿਵਾਇਤੀ ਪਹਿਰਾਵੇ ‘ਚ ਦਿਖਾਈ ਦਿੱਤੇ, ਉੱਥੇ ਹੀ ਆਪਣੇ ਲਾਈਵ ਸ਼ੋਅ ਦੇ ਦੌਰਾਨ ਵੀ ਕੁੜਤੇ ਚਾਦਰੇ ‘ਚ ਆਏ ਸਨ ਨਜ਼ਰ
Source: google
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰੇ ਯੋਗਰਾਜ ਸਿੰਘ ਵੀ ਫ਼ਿਲਮਾਂ ‘ਚ ਕੁੜਤੇ ਚਾਦਰੇ ‘ਚ ਆ ਚੁੱਕੇ ਹਨ ਨਜ਼ਰ
Source: google
ਗਾਇਕ ਸੁਰਿੰਦਰ ਛਿੰਦਾ ਵੀ ਆਪਣੇ ਲਾਈਵ ਸ਼ੋਅ ਦੇ ਦੌਰਾਨ ਕੁੜਤਾ ਚਾਦਰਾ ਪਾਉਣਾ ਕਰਦੇ ਹਨ ਪਸੰਦ
Source: google
ਗਾਇਕ ਅਮਰ ਸਿੰਘ ਚਮਕੀਲਾ ਵੀ ਅਕਸਰ ਚਾਦਰੇ ਅਤੇ ਕੁੜਤੇ ‘ਚ ਹੀ ਪਰਫਾਰਮ ਕਰਨ ਦੇ ਲਈ ਪਹੁੰਚਦੇ ਸਨ
Source: google
ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਵੀ ਕੁੜਤੇ ਚਾਦਰੇ ‘ਚ ਅਕਸਰ ਆਉਂਦੇ ਸਨ ਨਜ਼ਰ
Source: google
ਮਨਕਿਰਤ ਔਲਖ ਵੀ ਕਈ ਗੀਤਾਂ ‘ਚ ਕੁੜਤੇ ਚਾਦਰੇ ‘ਚ ਆਏ ਸਨ ਨਜ਼ਰ
Source: google
Beyond the Silver Screen: Bollywood Stars Who Shine in Other Fields