02 Mar, 2023
ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਨੂੰ ਕੁਝ ਦਿਨ ਪਹਿਲਾਂ ਹੀ ਹਾਰਟ ਅਟੈਕ ਆਇਆ ਸੀ। ਸਰਜਰੀ ਤੋਂ ਬਾਅਦ ਅਦਾਕਾਰਾ ਸੋਸ਼ਲ ਪੋਸਟ ਮੀਡੀਆ ਪੋਸਟ ਰਾਹੀਂ ਫੈਨਜ਼ ਨੂੰ ਜਾਗਰੁਕ ਕਰਦੀ ਨਜ਼ਰ ਆਈ। Source: Google
ਸਿਹਤ ਮਾਹਰਾਂ ਮੁਤਾਬਕ ਬੈਡ ਕੋਲੇਸਟ੍ਰੋਲ ਬਲੱਡ ਪਾਈਪਸ ਨੂੰ ਬਲੌਕ ਕਰ ਦਿੰਦੇ ਹਨ। ਇਸ ਨਾਲ ਸਾਰੇ ਸਰੀਰ 'ਚ ਖੂਨ ਦੀ ਸਪਲਾਈ ਰੁਖ ਜਾਂਦੀ ਹੈ, ਜਿਸ ਦੇ ਚੱਲਦੇ ਹਾਰਟ ਅਟੈਕ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।ਆਓ ਜਾਣਦੇ ਹਾਂ ਹਾਰਟ ਅਟੈਕ ਦੇ ਖ਼ਤਰੇ ਨੂੰ ਘੱਟ ਕਰਨ ਲਈ ਕੀ ਖਾਣਾ ਚਾਹੀਦਾ ਹੈ।
Source: Googleਅਖਰੋਟ 'ਚ ਵਿਟਾਮਿਨ E, ਬੀ 6, ਫੈਟੀ ਐਸਿਡ, ਪ੍ਰੋਟੀਨ ਤੇ ਕੈਲਸ਼ੀਅਮ ਸਣੇ ਕਈ ਪੋਸ਼ਕ ਤੱਤ ਹੁੰਦੇ ਹਨ। ਜੋ ਸਾਡੀ ਦਿਲ ਦੀ ਸਿਹਤ ਲਈ ਬਹੁਤ ਲਾਭਦਾਇਕ ਹੁੰਦੇ ਹਨ।
Source: Googleਇਸ 'ਚ ਕੈਲਸ਼ੀਅਮ, ਕਾਪਰ, ਮੈਨੀਸ਼ੀਅਮ ਤੇ ਫਾਸਫੋਰਸ ਸਣੇ ਕਈ ਐਂਟੀ ਆਕਸੀਡੈਂਟ ਹੁੰਦੇ ਹਨ, ਜੋ ਸਿਹਤ ਲਈ ਚੰਗੇ ਹੁੰਦੇ ਹਨ।
Source: Googleਦਿਲ ਦੇ ਮਰੀਜ਼ਾਂ ਨੂੰ ਆਪਣੀ ਡਾਈਟ 'ਚ ਨਟਸ ਯਾਨੀ ਕਿ ਸੁੱਕੇ ਮੇਵੇ ਸ਼ਾਮਿਲ ਕਰਨੇ ਚਾਹੀਦੇ ਹਨ। ਇਸ 'ਚ ਨੈਚੂਰਲ ਫੈਟ ਹੁੰਦਾ ਹੈ ਤੇ ਇਹ ਬੈਡ ਕੋਲੇਸਟ੍ਰੋਲ ਘਟਾਉਣ 'ਚ ਮਦਦ ਕਰਦੇ ਹਨ।
Source: Googleਲੱਸਣ 'ਚ ਕਈ ਚਿਕਿਤਸਕ ਗੁਣ ਹੁੰਦੇ ਹਨ। ਲੱਸਣ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਤੇ ਖੂਨ ਦੇ ਪ੍ਰਵਾਹ ਨੂੰ ਬਿਹਤਰ ਕਰਨ 'ਚ ਮਦਦ ਕਰਦਾ ਹੈ।
Source: Googleਦਾਲਾਂ 'ਚ ਫੋਲੇਟ, ਹਾਈ ਫਾਈਬਰ ਤੇ ਮੈਗਨੀਸ਼ੀਅਮ ਭਰਪੂਰ ਮਾਤਰਾ 'ਚ ਹੁੰਦਾ ਹੈ। ਹਾਰਟ ਦੇ ਮਰੀਜ਼ਾਂ ਲਈ ਮਸੂਰ ਦੀ ਦਾਲ ਕਾਫੀ ਫਾਇਦੇਮੰਦ ਹੁੰਦੀ ਹੈ।
Source: Googleਓਟਮੀਲ ਇੱਕ ਘੁਲਣਸ਼ੀਲ ਫਾਈਬਰ ਹੁੰਦਾ ਹੈ, ਜੋ ਸਰੀਰ ਵਿੱਚ ਬੈਡ ਕੋਲੇਸਟ੍ਰੋਲ ਦੀ ਮਾਤਰਾ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ।
Source: Googleਇਹ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ, ਇਹ ਸਰੀਰ 'ਚ ਮੈਗਨੀਸ਼ੀਅਮ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਹਾਰਟ ਬੀਟ ਨੂੰ ਨਿਯਮਤ ਕਰਨ 'ਚ ਮਦਦ ਕਰਦਾ ਹੈ।
Source: Google