28 Mar, 2023
Fitness Mantra: ਪਰਫੈਕਟ ਫਿਗਰ ਹਾਸਿਲ ਕਰਨ ਲਈ ਅਪਣਾਓ ਕ੍ਰੀਤੀ ਸੈਨਨ ਦੇ ਇਹ ਵਰਕਆਊਟ ਟਿੱਪਸ
Fitness Mantra: ਕ੍ਰੀਤੀ ਸੈਨਨ ਦੇ ਇਹ ਵਰਕਆਊਟ ਟਿੱਪਸ ਰਾਹੀਂ ਤੁਸੀਂ ਪਾ ਸਕਦੇ ਹੋ ਪਰਫੈਕਟ ਫਿਗਰ
Source: Instagram
ਕ੍ਰੀਤੀ ਸੈਨਨ ਆਲਸ ਤੇ ਬਹਾਨੇ ਛੱਡ ਕੇ ਰੋਜ਼ਾਨਾ ਵਰਕਆਊਟ ਜ਼ਰੂਰ ਕਰਦੀ ਹੈ। ਉਹ ਵੱਖ-ਵੱਖ ਤਰ੍ਹਾਂ ਦੇ ਵਰਕਆਊਟ ਕਰਨਾ ਪੰਸਦ ਕਰਦੀ ਹੈ।
Source: Instagram
ਕ੍ਰੀਤੀ ਆਪਣੇ ਵਰਕਆਊਟ ਦੀ ਸ਼ੁਰੂਆਤ ਹਲਕੀ ਰਨਿੰਗ ਨਾਲ ਕਰਦੀ ਹੈ। ਇਸ ਨਾਲ ਸਰੀਰ ਵਰਕਾਊਟ ਕਰਨ ਲਈ ਵਾਰਮਅਪ ਹੋ ਜਾਂਦਾ ਹੈ।
Source: Instagram
ਕ੍ਰੀਤੀ ਦੇ ਵਰਕਆਊਟ ਰੂਟੀਨ 'ਚ ਸਟ੍ਰੈਚਿੰਗ ਵੀ ਸ਼ਾਮਿਲ ਹੈ। ਸਟ੍ਰੈਚਿੰਗ ਰਾਹੀਂ ਸਰੀਰ ਦੀਆਂ ਮਾਸਪੇਸ਼ੀਆਂ ਸਹੀ ਰਹਿੰਦੀਆਂ ਹਨ।
Source: Instagram
ਵੇਟ ਟ੍ਰੇਨਿੰਗ ਕਰਨ ਨਾਲ ਸਰੀਰ ਦੇ ਨਿਚਲੇ ਹਿੱਸੇ ਦੀ ਐਕਸਰਸਾਈਜ਼ ਹੁੰਦੀ ਹੈ।
Source: Instagram
ਸਮਾਂ ਮਿਲਦੇ ਹੀ ਅਦਾਕਾਰਾ ਮੈਡੀਟੇਸ਼ਨ ਵੀ ਕਰਦੀ ਹੈ। ਇਸ ਨਾਲ ਉਹ ਆਪਣੇ ਆਪ ਨੂੰ ਆਤਮਿਕ ਤੌਰ 'ਤੇ ਤਿਆਰ ਕਰਦੀ ਹੈ।
Source: Instagram
ਡਾਂਸ ਤੇ ਐਕਸਰਸਾਈਜ਼ ਦਾ ਸੁਮੇਲ ਵਰਕਆਊਟ ਦਾ ਇੱਕ ਵਧੀਆ ਤਰੀਕਾ ਹੈ। ਕ੍ਰੀਤੀ ਸੈਨਨ ਨੂੰ ਇਹ ਬੇਹੱਦ ਪਸੰਦ ਹੈ।
Source: Instagram
ਕੁਦਰਤ ਦੇ ਨੇੜੇ ਰਹਿਣਾ- ਕ੍ਰੀਤੀ ਨੂੰ ਜਦੋਂ ਵੀ ਮੌਕਾ ਮਿਲਦਾ ਹੈ ਉਹ ਬੀਚ ਅਤੇ ਕੁਦਰਤ ਦੇ ਨੇੜੇ ਸਮਾਂ ਬਤੀਤ ਕਰਦੀ ਹੈ। ਇਹ ਉਸ ਨੂੰ ਸਕੂਨ ਪ੍ਰਦਾਨ ਕਰਦਾ ਹੈ।
Source: Instagram
ਅਦਾਕਾਰਾ ਆਪਣੇ ਵਰਕਆਊਟ ਦੌਰਾਨ ਸੰਗੀਤ ਵੀ ਸੁਣਦੀ ਹੈ। ਇਸ ਨਾਲ ਉਸ ਦਾ ਵਰਕਾਊਟ ਅਸਾਨ ਤੇ ਮਜ਼ੇਦਾਰ ਹੋ ਜਾਂਦਾ ਹੈ।
Source: Instagram
ਕ੍ਰੀਤੀ ਆਪਣੇ ਵਰਕਆਊਟ ਨੂੰ ਬਹੁਤ ਮਜ਼ੇਦਾਰ ਤਰੀਕੇ ਨਾਲ ਕਰਦੀ ਹੈ। ਇਸ ਨਾਲ ਉਹ ਫਿੱਟ ਤੇ ਖੁਸ਼ ਰਹਿੰਦੀ ਹੈ।
Source: Instagram
Priyanka Chopra reveals her reason to move to 'abroad'