05 Aug, 2023

ਦ੍ਰਿਸ਼ਟੀ ਗਰੇਵਾਲ ਨੇ ਆਪਣੀ ਧੀ ਦੇ ਨਾਲ ਕਰਵਾਇਆ ਨਵਾਂ ਫੋਟੋਸ਼ੂਟ, ਵੇਖੋ ਤਸਵੀਰਾਂ

ਦ੍ਰਿਸ਼ਟੀ ਗਰੇਵਾਲ ਨੇ ਕਰਵਾਇਆ ਨਵਾਂ ਫੋਟੋਸ਼ੂਟ


Source: Instagram

ਅਦਾਕਾਰਾ ਨੇ ਧੀ ਦੇ ਨਾਲ ਨਵੀਆਂ ਤਸਵੀਰਾਂ ਕੀਤੀਆਂ ਸਾਂਝੀਆਂ


Source: Instagram

ਦੋ ਮਹੀਨਿਆਂ ਦੀ ਧੀ ਮਨਹੀਰ ਨੇ ਪਹਿਲਾ ਸ਼ਬਦ ਬੋੋਲਿਆ ‘ਵਾਹਿਗੁਰੂ’, ਅਦਾਕਾਰਾ ਨੇ ਵੀਡੀਓ ਕੀਤਾ ਸਾਂਝਾ


Source: Instagram

ਅਦਾਕਾਰਾ ਦੇ ਘਰ ਪਹਿਲੀ ਔਲਾਦ ਦੇ ਰੂਪ ‘ਚ ਮਨਹੀਰ ਨੇ ਲਿਆ ਹੈ ਜਨਮ


Source: Instagram

ਅਭੈ ਅੱਤਰੀ ਵੀ ਧੀ ਦੇ ਨਾਲ ਫੋਟੋਸ਼ੂਟ ‘ਚ ਆਏ ਨਜ਼ਰ


Source: Instagram

ਫੈਨਸ ਨੇ ਅਦਾਕਾਰਾ ਦ੍ਰਿਸ਼ਟੀ ਗਰੇਵਾਲ ਦੀ ਧੀ ‘ਤੇ ਲੁਟਾਇਆ ਖੂਬ ਪਿਆਰ


Source: Instagram

ਕੁਝ ਦਿਨ ਪਹਿਲਾਂ ਵੀ ਅਦਾਕਾਰਾ ਨੇ ਧੀ ਦੇ ਨਾਲ ਕਰਵਾਇਆ ਸੀ ਫੋਟੋਸ਼ੂਟ


Source: Instagram

ਅਭੈ ਅੱਤਰੀ ਅਤੇ ਦ੍ਰਿਸ਼ਟੀ ਗਰੇਵਾਲ ਦੋਵੇਂ ਹਨ ਵਧੀਆ ਅਦਾਕਾਰ


Source: Instagram

ਹਾਲ ਹੀ ‘ਚ ਦ੍ਰਿਸ਼ਟੀ ਗਰੇਵਾਲ ਫ਼ਿਲਮ ‘ਜੋੜੀ’ ‘ਚ ਆਈ ਸੀ ਨਜ਼ਰ


Source: Instagram

ਅਦਾਕਾਰਾ ਦ੍ਰਿਸ਼ਟੀ ਗਰੇਵਾਲ ਕਈ ਫ਼ਿਲਮਾਂ ‘ਚ ਆ ਚੁੱਕੀ ਹੈ ਨਜ਼ਰ


Source: Instagram

Eat These 5 Powerful Green Fruits for a Cholesterol-Free Life