21 Jul, 2023
Diljit Dosanjh ਨੇ ਆਪਣੀ ਐਲਬਮ Ghost ਲਈ ਅਮਰੀਕੀ ਰੈਪਰ Julius Dubose ਨਾਲ ਮਿਲਾਇਆ ਹੱਥ, ਜਲਦ ਲੈ ਕੇ ਆਉਣਗੇ ਸ਼ਾਨਦਾਰ ਗੀਤ
ਦਿਲਜੀਤ ਦੋਸਾਂਝ ਮਸ਼ਹੂਰ ਪੰਜਾਬੀ ਗਾਇਕ ਤੇ ਐਕਟਰ ਤੋਂ ਬਾਅਦ ਸੋਸ਼ਲਮੀਡੀਆਸੈਨਸੇਸ਼ਨ ਬਣ ਚੁੱਕੇ ਹਨ। ਦਿਲਜੀਤ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਨਵੀਂ ਐਲਬਮ GHOST ਨੂੰ ਲੈ ਕੇ ਕਾਫੀ ਲਾਈਮਲਾਈਟ 'ਚ ਹਨ।
Source: Instagram
ਦਿਲਜੀਤ ਦੋਸਾਂਝ ਨੇ ਕੁਝ ਸਮਾਂ ਪਹਿਲਾਂ ਆਪਣੀ ਨਵੀਂ ਐਲਬਮ GHOST ਦਾ ਐਲਾਨ ਕੀਤਾ ਸੀ ਤੇ ਹੁਣ ਉਹ ਇਸ 'ਤੇ ਕੰਮ ਕਰਨਾ ਸ਼ੁਰੂ ਕਰ ਚੁੱਕੇ ਹਨ।
Source: Instagram
ਹੁਣ ਦਿਲਜੀਤ ਦੀ ਇਸ ਐਲਬਮ ‘ਚ ਅਮਰੀਕੀ ਰੈਪਰ ਜੂਲੀਅਸ ਡੂਬੋਸ ਵੀ ਨਜ਼ਰ ਆਉਣਗੇ। ਕਿਉਂਕਿ ਇਸ ਐਲਬਮ ਦੇ ਇੱਕ ਗੀਤ ਲਈ ਦਿਲਜੀਤ ਦੋਸਾਂਝ ਤੇ ਅਮਰੀਕੀ ਰੈਪਰ ਜੂਲੀਅਸ ਡੂਬੋਸ ਨਾਲ ਹੱਥ ਮਿਲਾਇਆ ਹੈ।
Source: Instagram
ਰੈਪਰ ਜੂਲੀਅਸ ਡੂਬੋਸ ਨੂੰ Boogie Wit Da Hoodie ਵਜੋਂ ਜਾਣਿਆ ਜਾਂਦਾ ਹੈ। ਰੈਪਰ ਦਿਲਜੀਤ ਦੀ ਮੋਸਟ ਅਵੈਟਿਡ ਐਲਬਮ “ਘੋਸਟ” ਵਿੱਚ ਇੱਕ ਗੀਤ ਲਈ ਟੀਮ ਬਣਾ ਰਿਹਾ ਹੈ।
Source: Instagram
ਦਿਲਜੀਤ ਦੋਸਾਂਝ ਨੇ ਗੀਤ 'ਤੇ ਕੰਮ ਕਰਦੇ ਹੋਏ ਜੂਲੀਅਸ ਡੂਬੋਸ ਨਾਲ ਸੋਸ਼ਲ ਮੀਡੀਆ 'ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ।
Source: Instagram
ਦੋਵਾਂ ਸਟਾਰਸ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ। ਇਸ ਕੋਲੈਬ੍ਰੇਸ਼ਨ ਨੇ ਸੰਗੀਤ ਉਦਯੋਗ 'ਚ ਹਲਚਲ ਮਚਾ ਦਿੱਤੀ ਹੈ, ਕਿਉਂਕਿ ਦੋਵੇਂ ਗਾਇਕ ਦੋ ਵੱਖ-ਵੱਖ ਸੰਗੀਤ ਦੀਆਂ ਵੱਖ-ਵੱਖ ਸ਼ੈਲੀਆਂ ਤੇ ਊਰਜਾਵਾਂ ਨੂੰ ਪੇਸ਼ ਕਰਦੇ ਹਨ।
Source: Instagram
ਗੀਤ ਬਾਰੇ ਗੱਲ ਕੀਤੀ ਜਾਏ ਤਾਂ ਦਰਸ਼ਕ ਇਹ ਉਮੀਦ ਕਰਦੇ ਹਨ ਕਿ ਇਹ ਗੀਤ ਬੇਹੱਦ ਸ਼ਾਨਦਾਰ ਹੋਵੇ।
Source: Instagram
ਫੈਨਜ਼ ਨੂੰ ਉਮੀਦ ਹੈ ਕਿ ਦਿਲਜੀਤ ਦੇ ਮਖਮਲੀ ਵੋਕਲਸ ਦੇ ਸਹਿਜ ਮਿਸ਼ਰਣ ਨੂੰ ਏ ਬੂਗੀ ਵਿਟ ਦਾ ਹੂਡੀ ਦੇ ਸਿਗਨੇਚਰ ਰੈਪ ਸਟਾਈਲ ਦੇ ਨਾਲ ਪੇਸ਼ ਕੀਤਾ ਜਾਵੇਗਾ, ਇਹ ਦੋਵੇਂ ਕਲਾਕਾਰਾਂ ਦੇ ਫੈਨਸ ਲਈ ਬੇਹੱਦ ਦਿਲਚਸਪ ਹੋਵੇਗਾ।
Source: Instagram
ਏ ਬੂਗੀ ਵਿਟ ਦਾ ਹੂਡੀ ਦੇ ਨਾਲ ਇਹ ਸਹਿਯੋਗ ਦਿਲਜੀਤ ਦੀ ਆਪਣੇ ਸੰਗੀਤ ਵਿੱਚ ਨਵੇਂ ਤਰੀਕਿਆਂ ਦੀ ਖੋਜ ਕਰਨ ਅਤੇ ਇੱਕ ਵਿਸ਼ਾਲ ਸਰੋਤਿਆਂ ਤੱਕ ਪਹੁੰਚਣ ਦੀ ਪ੍ਰਤੀਬੱਧਤਾ ਦਾ ਪ੍ਰਮਾਣ ਹੈ।
Source: Instagram
ਦਿਲਜੀਤ ਦੋਸਾਂਝਾਦੀ ਆਉਣ ਵਾਲੀ ਐਲਬਮ “ਘੋਸਟ” ਦਾ ਫੈਨਸ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ, ਕਿਉਂਕਿ ਇਹ ਉਨ੍ਹਾਂ ਦੀ ਸੰਗੀਤਕ ਕਲਾ ਨੂੰ ਇੱਕ ਨਵੀਂ ਪਛਾਣ ਦੇਵੇਗੀ।
Source: Instagram
Must Watch Kannada Movies Releasing On OTT in 2023: 777 Charlie, Hostel Hudugaru and More