11 Aug, 2023

Diljit Dosanjh: ਦਿਲਜੀਤ ਦੋਸਾਂਝ ਨੇ ਆਪਣੀ ਆਉਣ ਵਾਲੀ ਐਲਬਮ'Ghost' ਦੇ ਇੱਕ ਗੀਤ ਲਈ ਅਮਰੀਕੀ ਰੈਪਰ Saweetie Spark ਨਾਲ ਕੀਤਾ ਕੋਲੈਬ

ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਮੇਸ਼ਾ ਹੀ ਆਪਣੇ ਚਾਰਟਬਸਟਰ ਗੀਤਾਂ ਨਾਲ ਪੰਜਾਬੀ ਇੰਡਸਟਰੀ ਲਈ ਇੱਕ ਵੱਡਾ ਧਮਾਕਾ ਲੈ ਕੇ ਆਉਂਦਾ ਹਨ।


Source: Instagram

ਦਿਲਜੀਤ ਦੋਸਾਂਝ ਇਸ ਸਮੇਂ ਆਪਣੇ ਆਉਣ ਵਾਲੀ ਐਲਬਮ 'Ghost' ਨੂੰ ਲੈ ਕੇ ਸੁਰਖੀਆਂ 'ਚ ਹਨ।


Source: Instagram

ਦਿਲਜੀਤ ਦੀ ਇਸ ਐਲਬਮ 'ਚ ਕੁੱਲ 21 ਗੀਤ ਹੋਣਗੇ, ਜਿਨ੍ਹਾਂ ਚੋਂ 18 ਗੀਤ ਤਿਆਰ ਹੋ ਚੁੱਕੇ ਹਨ।


Source: Instagram

ਇਸ ਵਾਰ ਦਿਲਜੀਤ ਇੱਕ ਹੋਰ ਅੰਤਰ-ਰਾਸ਼ਟਰੀ ਕਲਾਕਾਰ, ਅਮਰੀਕੀ ਰੈਪਰ Saweetie ਨਾਲ ਕੋਲੈਬ ਕਰ ਰਹੇ ਹਨ।


Source: Instagram

ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ Saweetie ਨਾਲ ਕੰਮ ਕਰਨ ਅਤੇ ਗੀਤ ਦੀ ਰਿਕਾਰਡਿੰਗ ਦੌਰਾਨ ਤਸਵੀਰਾਂ ਸਾਂਝੀਆਂ ਕੀਤੀਆਂ।


Source: Instagram

ਅਮਰੀਕੀ ਰੈਪਰ Saweetie ਦਿਲਜੀਤ ਦੋਸਾਂਝ ਨਾਲ ਕੋਲੈਬ੍ਰੇਸ਼ਨ ਲਈ ਤਿਆਰ ਹੈ, ਦੋਹਾਂ ਦਾ ਵਖਰਾ ਐਂਟਰਟੈਨਮੈਂਟ ਸਟਾਈਲ ਫੈਨਸ ਨੂੰ ਖੁਸ਼ ਕਰ ਸਕਦਾ ਹੈ।


Source: Instagram

ਇਸ ਤੋਂ ਪਹਿਲਾਂ ਵੀ ਦਿਲਜੀਤ ਦੋਸਾਂਝ ਨੇ ਆਸਟ੍ਰੇਲੀਅਨ ਸਿੰਗਰ SIA ਨਾਲ ਵੀ ਕੋਲੈਬ ਕੀਤਾ ਹੈ।


Source: Instagram

SIA ਤੇ Saweetie ਨਾਲ-ਨਾਲ ਦਿਲਜੀਤ ਦੋਸਾਂਝ ਦੇ ਇਸ ਪ੍ਰੋਜੈਕਟ 'ਚ ਮਸ਼ਹੂਰ ਰੈਪਰ Julius Dubose ਨੇ ਵੀ ਕੰਮ ਕੀਤਾ ਹੈ।


Source: Instagram

ਦਿਲਜੀਤ ਆਪਣੇ ਪ੍ਰੋਜੈਕਟਸ ਤੇ ਵਰਲਡ ਟੂਰ ‘ਚ ਕਾਫੀ ਬਿਜ਼ੀ ਹਨ। ਉਹ ਆਪਣੇ ਬਿਜ਼ੀ ਸ਼ੈਡਿਊਲ ‘ਚ ਵੀ ਆਪਣੀ ਐਲਬਮ ਨੂੰ ਪੂਰਾ ਕਰਨ ‘ਚ ਜੁੱਟੇ ਹੋਏ ਹਨ।


Source: Instagram

ਫੈਨਸ ਦਿਲਜੀਤ ਦੋਸਾਂਝ ਦੀ ਐਲਬਮ 'Ghost' ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।


Source: Instagram

ਜਾਣੋ ਭਾਰਤ ਦੇ ਉਹ ਟੌਪ 10 ਟੀਵੀ ਸ਼ੋਅਸ ਜੋ ਲੰਮੇਂ ਸਮੇਂ ਤੋਂ ਕਰ ਰਹੇ ਨੇ ਟੀਵੀ ਜਗਤ 'ਚ ਰਾਜ