05 May, 2023
ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕ ਜੋੜੀ ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਦੀਆਂ ਪਰਿਵਾਰ ਨਾਲ ਵੇਖੋ ਖ਼ੂਬਸੂਰਤ ਤਸਵੀਰਾਂ
ਪੰਜਾਬੀ ਇੰਡਸਟਰੀ ਦੀ ਮਸ਼ਹੂਰ ਜੋੜੀ ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਨੇ ਦਿੱਤੇ ਕਈ ਹਿੱਟ ਗੀਤ
Source: Instagram
ਹਾਲ ਹੀ ‘ਚ ਗਾਇਕ ਜੋੜੀ ਨੂੰ ਪ੍ਰਮਾਤਮਾ ਨੇ ਬਖਸ਼ੀਆਂ ਕਈ ਦਾਤਾਂ
Source: Instagram
ਪਹਿਲਾਂ ਧੀ ਹਰਗੁਨਵੀਰ ਕੌਰ ਦਾ ਹੋਇਆ ਜਨਮ
Source: Instagram
ਨਵੇਂ ਘਰ ‘ਚ ਸ਼ਿਫਟ ਹੋਏ ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ
Source: Instagram
ਖੁਸ਼ੀਆਂ ਦੇਣ ਦੇ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਰਖਵਾਇਆ ਸੀ ਅਖੰਡ ਪਾਠ
Source: Instagram
ਪੁੱਤਰ ਦਾਨਵੀਰ ਸਿੰਘ ਵੀ ਮਾਪਿਆਂ ਦੇ ਨਕਸ਼ੇ ਕਦਮ ‘ਤੇ ਚੱਲ ਰਿਹਾ
Source: Instagram
ਦਾਨਵੀਰ ਦੀ ਆਵਾਜ਼ ‘ਚ ਕੁਝ ਸਮਾਂ ਪਹਿਲਾਂ ਰਿਲੀਜ਼ ਹੋਇਆ ਸੀ ‘ਸ਼ਬਦ’
Source: Instagram
ਗਾਇਕਾ ਗੁਰਲੇਜ ਅਖਤਰ ਦਾ ਪੂਰਾ ਪਰਿਵਾਰ ਗਾਇਕੀ ਦੇ ਖੇਤਰ ਨੂੰ ਸਮਰਪਿਤ
Source: Instagram
ਭੈਣ ਜਸਮੀਨ ਅਖਤਰ ਵੀ ਹੈ ਵਧੀਆ ਗਾਇਕਾ
Source: Instagram
ਪਰਿਵਾਰ ਦੇ ਨਾਲ ਗੁਰਲੇਜ ਅਖਤਰ ਸ਼ੇਅਰ ਕਰਦੀ ਰਹਿੰਦੀ ਹੈ ਤਸਵੀਰਾਂ
Source: Instagram
10 Bollywood Biopics You must watch