14 May, 2024

ਜਾਣੋ ਮਸ਼ਹੂਰ ਕਵੀ ਸੁਰਜੀਤ ਪਾਤਰ ਜੀ ਦੀਆਂ ਕਵਿਤਾਵਾਂ ਬਾਰੇ, ਜਿਨ੍ਹਾਂ ਨੇ ਪੰਜਾਬੀ ਸਾਹਿਤ ਨੂੰ ਮੁੜ ਕੀਤਾ ਪਰਿਭਾਸ਼ਿਤ

ਪੰਜਾਬ ਦੇ ਮਸ਼ਹੂਰ ਕਵੀ ਸੁਰਜੀਤ ਪਾਤਰ ਜੀ ਸਾਨੂੰ ਸਦੀਵੀਂ ਵਿਛੋੜਾ ਦੇ ਗਏ ਹਨ ਪਰ ਉਹ ਅਕਸਰ ਹੀ ਲੋਕਾਂ ਨੂੰ ਆਪਣੀ ਕਵਿਤਾਵਾਂ ਰਾਹੀਂ ਕਈ ਤਰ੍ਹਾਂ ਦੇ ਸੰਦੇਸ਼ ਦਿੰਦੇ ਸਨ।


Source: Surjit Patar

ਇਸ ਕਵਿਤਾ ਵਿੱਚ ਪਾਤਰ ਸਾਹਬ ਨੇ ਮਨ ਨੂੰ ਇੱਕ ਪੁਸਤਕ ਦੱਸਿਆ ਹੈ, ਜਿਸ ਵਿੱਚ ਤੁਸੀਂ ਆਪਣੇ ਹਿਸਾਬ ਨਾਲ ਆਪਣੇ ਇੱਛਾ ਲਿਖ ਸਕਦੇ ਹੋ ਤੇ ਇਛਾਵਾਂ ਦਾ ਕੋਈ ਅੰਤ ਨਹੀਂ ਹੁੰਦਾ।


Source: Surjit Patar

ਆਪਣੀ ਇਸ ਕਵਿਤਾ ਰਾਹੀਂ ਸੁਰਜੀਤ ਪਾਤਰ ਜੀ ਲੋਕਾਂ ਨੂੰ ਖੁਸ਼ ਰਹਿਣ ਤੇ ਕੋੜੇ ਬੋਲ ਨਾ ਬੋਲਣ ਦੀ ਨਸੀਹਤ ਦੇ ਰਹੇ ਹਨ।


Source: Surjit Patar

ਆਪਣੀ ਇਸ ਕਵਿਤਾ ਦੇ ਵਿੱਚ ਪਾਤਰ ਸਾਹਿਬ ਬੇਰੁਜ਼ਗਾਰ ਨੌਜਵਾਨਾਂ ਤੇ ਜੋ ਕੰਮ ਕਰਦੇ ਹਨ ਤੇ ਉਨ੍ਹਾਂ ਦੇ ਕੰਮ ਦੀ ਕਦਰ ਨਹੀਂ ਪੈਂਦੀ ਉਨ੍ਹਾਂ ਲੋਕਾਂ ਬਾਰੇ ਗੱਲ ਕਰ ਰਹੇ ਹਨ।


Source: Surjit Patar

ਆਪਣੀ ਇਸ ਕਵਿਤਾ ਵਿੱਚ ਪਾਤਰ ਸਾਹਬ ਨੇ ਲਿਖਣ ਵੇਲੇ ਮਨ ਵਿੱਚ ਆਉਣ ਵਾਲੇ ਵੱਖ-ਵੱਖ ਵਿਚਾਰਾਂ ਬਾਰੇ ਦੱਸਿਆ ਹੈ।


Source: Surjit Patar

ਇਸ ਕਵਿਤਾ ਵਿੱਚ ਵਿਅਕਤੀ ਦੇ ਜਜ਼ਬਾਤਾਂ ਦੀ ਗੱਲ ਕੀਤੀ ਗਈ ਹੈ।


Source: Surjit Patar

ਇਸ ਵਿੱਚ ਪਾਤਰ ਸਾਹਬ ਇੱਕ ਵਿਅਕਤੀ ਦੇ ਦਿਲ ਤੇ ਇਛਾਵਾਂ ਬਾਰੇ ਗੱਲ ਕਰ ਰਹੇ ਹਨ, ਕਿ ਇੱਕ ਵਿਅਕਤੀ ਦੀਆਂ ਇਛਾਵਾਂ ਉਦੋਂ ਤੱਕ ਰਹਿੰਦੀਆਂ ਹਨ ਜਦੋਂ ਤੱਕ ਉਸ ਦਾ ਸਰੀਰ ਸੜ ਕੇ ਸੁਆਹ ਨਾਂ ਹੋ ਜਾਵੇ।


Source: Surjit Patar

ਇਸ ਕਵਿਤਾ ਦੇ ਵਿੱਚ ਕਿਹਾ ਗਿਆ ਹੈ ਕਿ ਕਵਿਤਾਂਵਾਂ ਤੇ ਕਿਤਾਬਾਂ ਕਿਸੇ ਵੀ ਵਿਅਕਤੀ ਦੇ ਚੰਗੇ ਦੋਸਤ ਹੋ ਸਕਦੇ ਹਨ।


Source: Surjit Patar

ਇਸ ਕਵਿਤਾ ਦੇ ਵਿੱਚ ਪਾਤਰ ਜੀ ਨੇ ਕਿਵਾਤਾਵਾਂ ਰਾਹੀਂ ਮੌਜੂਦਾ ਸਮੇਂ ਦੇ ਹਲਾਤਾਂ ਨੂੰ ਦਰਸਾਉਣ ਦੀ ਕਲਾ ਬਾਰੇ ਗੱਲ ਕੀਤੀ ਹੈ।


Source: Surjit Patar

ਸੁਰਜੀਤ ਪਾਤਰ ਸਾਹਬ ਨੇ ਆਪਣਾ ਜੀਵਨ ਪੰਜਾਬੀ ਸਾਹਿਤ ਨੂੰ ਸਮਰਪਿਤ ਕੀਤਾ। ਉਨ੍ਹਾਂ ਨੇ ਮੌਜੂਦਾ ਸਮੇਂ ਦੇ ਕਈ ਮੁੱਦਿਆਂ ਜਿਵੇਂ ਕਿ ਕਿਸਾਨ ਅੰਦੋਲਨ ਤੋਂ ਲੈ ਕੇ ਸਿਆਸੀ ਬਦਲਾਅ ਹਰ ਮੁੱਦੇ 'ਤੇ ਕਈ ਕਵਿਤਾਵਾਂ ਲਿਖਿਆਂ ਹਨ।


Source: Surjit Patar

10 essential fruits to get glowing skin in Summers