27 Mar, 2023

Festival Special: ਹਰੇ ਰੰਗ ਦੇ ਆਊਟਫਿਟ 'ਚ ਇਨ੍ਹਾਂ ਅਭਿਨੇਤਰਿਆਂ ਨੇ ਵਿਖਾਇਆ ਜਲਵਾ, ਤੁਸੀਂ ਵੀ ਕਰ ਸਕਦੇ ਹੋ ਟ੍ਰਾਈ

Festival Special: ਹਰੇ ਰੰਗ ਦੇ ਆਊਟਫਿਟ 'ਚ ਇਨ੍ਹਾਂ ਅਭਿਨੇਤਰਿਆਂ ਨੇ ਵਿਖਾਇਆ ਜਲਵਾ।


Source: Instagram

ਮਹਿੰਦੀ ਸ਼ੇਡ ਵਾਲੇ ਇਸ ਲਹਿੰਗੇ 'ਚ ਆਲੀਆ ਭੱਟ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਇਸ ਡਰੈਸ ਦੇ ਨਾਲ ਉਸ ਨੇ ਲਾਈਟ ਮੇਅਕਪ ਤੇ ਵਾਲਾਂ 'ਚ ਗਜ਼ਰਾ ਲਾਇਆ ਹੈ।


Source: Instagram

ਹਰੇ ਰੰਗ ਤੇ ਗੋਲਡਨ ਰੰਗ ਵਾਲੀ ਇਹ ਸਾੜ੍ਹੀ ਅਦਾਕਾਰਾ ਮਾਧੁਰੀ ਦਿਕਸ਼ਿਤ 'ਤੇ ਬੇਹੱਦ ਫੱਬ ਰਹੀ ਹੈ। ਇਸ ਦੇ ਨਾਲ ਹੀ ਉਸ ਦੀ ਮੁਸਕੁਰਾਹਟ ਫੈਨਜ਼ ਦਾ ਦਿਲ ਜਿੱਤ ਰਹੀ ਹੈ।


Source: Instagram

ਪੇਸਟਲ ਹਰੇ ਰੰਗ ਦੇ ਲਹਿੰਗੇ 'ਚ ਤੰਮਨਾ ਭਾਟਿਆ ਬਹੁਤ ਸੋਹਣੀ ਲੱਗ ਰਹੀ ਹੈ। ਇਸ ਦੇ ਨਾਲ ਉਸ ਨੇ ਟ੍ਰੈਡੀਸ਼ਨਲ ਲੁੱਕ ਨੂੰ ਪੂਰਾ ਕਰਨ ਲਈ ਮੈਚਿੰਗ ਗਹਿਣੇ ਵੀ ਪਾਏ ਹਨ।


Source: Instagram

ਸਮੁੰਦਰੀ ਹਰੇ ਰੰਗ ਦੇ ਇਸ ਖੂਬਸੂਰਤ ਕੜ੍ਹਾਈ ਵਾਲੇ ਸ਼ਰਾਰਾ ਸੂਟ 'ਚ ਤਾਪਸੀ ਪੰਨੂ ਬਹੁਤ ਫੱਬ ਰਹੀ ਹੈ।


Source: Instagram

ਮਸ਼ਹੂਰ ਬਾਲੀਵੁੱਡ ਤੇ ਸਾਊਥ ਫ਼ਿਲਮਾਂ ਦੀ ਅਦਾਕਾਰਾ ਸਾਨਿਆ ਮਲੋਹਤਰਾ ਇਸ ਪੇਸਟਲ ਰੰਗ ਦੀ ਖੂਬਸੂਰਤ ਸਾੜ੍ਹੀ 'ਚ ਬੇਹੱਦ ਸੋਹਣੀ ਲੱਗ ਰਹੀ ਹੈ।


Source: Instagram

ਦੀਪਿਕਾ ਪਾਦੂਕੋਣ ਇਹ ਅਜਿਹੀ ਅਦਾਕਾਰਾ ਹੈ ਜੋ ਹਰ ਤਰ੍ਹਾਂ ਦੀ ਡਰੈਸ ਪਾ ਲੈਂਦੀ ਹੈ, ਭਾਵੇਂ ਉਹ ਟ੍ਰੈਡੀਸ਼ਨਲ ਹੋਵੇ ਜਾਂ ਵੈਸਟਰਨ। ਗਹਿਰੇ ਹਰੇ ਰੰਗ ਦੀ ਇਸ ਸਾੜ੍ਹੀ 'ਚ ਦੀਪਿਕਾ ਬੇਹੱਦ ਪਿਆਰੀ ਲੱਗ ਰਹੀ ਹੈ।


Source: Instagram

ਸਾਰਾ ਅਲੀ ਖ਼ਾਨ ਐਕਟਿੰਗ ਦੇ ਨਾਲ-ਨਾਲ ਐਕਸਪੈਰੀਮੈਂਟ ਕਰਨ ਲਈ ਜਾਣੀ ਜਾਂਦੀ ਹੈ। ਸਾਰਾ ਪੇਸਟਲ ਰੰਗ ਦੇ ਲਹਿੰਗੇ 'ਚ ਕੂਲ ਨਜ਼ਰ ਆ ਰਹੀ ਹੈ।


Source: Instagram

ਅਨੁਸ਼ਕਾ ਸ਼ਰਮਾ ਜ਼ਿਆਦਾਤਰ ਆਰਾਮਦਾਇਕ ਕੱਪੜੇ ਪਾਉਣਾ ਪਸੰਦ ਕਰਦੀ ਹੈ, ਪਰ ਸੀ ਗ੍ਰੀਨ ਕਲਰ ਦੀ ਸਾੜ੍ਹੀ ਵਿੱਚ ਉਸ ਦਾ ਟ੍ਰੈਡੀਸ਼ਨਲ ਲੁੱਕ ਵਾਇਰਲ ਹੋ ਰਿਹਾ ਹੈ।


Source: Instagram

ਸ਼ਹਿਨਾਜ਼ ਗਿੱਲ 'ਤੇ ਹਰ ਤਰ੍ਹਾਂ ਦੀ ਡਰੈਸ ਫੱਬਦੀ ਹੈ। ਜਿਨ੍ਹੀ ਉਹ ਸੂਟਾਂ 'ਚ ਸੋਹਣੀ ਲੱਗਦੀ ਹੈ ਉਨ੍ਹਾਂ ਹੀ ਸਾੜ੍ਹੀ 'ਚ ਵੀ। ਸ਼ਹਿਨਾਜ਼ ਦਾ ਇਹ ਸਾਊਥ ਇੰਡੀਅਨ ਲੁੱਕ ਫੈਨਜ਼ ਨੂੰ ਬਹੁਤ ਪਸੰਦ ਆਇਆ।


Source: Instagram

Ram Charan Birthday Special: 10 Iconic Movies Of RRR Star